Tuesday, January 26, 2016

ਸਿਧ ਚਉਰਾਸੀਹ ਮਾਇਆ ਮਹਿ ਖੇਲਾ॥ਮਾਇਆ ਅੰਤਰਿ ਭੀਨੇ ਦੇਵ॥ਸਾਗਰ ਇੰਦ੍ਰਾ ਅਰੁ ਧਰਤੇਵ॥ सिध चउरासीह माइआ महि खेला॥माइआ अंतरि भीने देव॥सागर इंद्रा अरु धरतेव॥ SAITH KAVIR: “THE 6 CELIBATES, 9 MASTERS, 84 SIDDHAS & RISHIS ARE SLEEP IN MAYA.”

ਸਿਧ ਚਉਰਾਸੀਹ ਮਾਇਆ ਮਹਿ ਖੇਲਾ॥ਮਾਇਆ ਅੰਤਰਿ ਭੀਨੇ ਦੇਵ॥ਸਾਗਰ ਇੰਦ੍ਰਾ ਅਰੁ ਧਰਤੇਵ॥
सिध चउरासीह माइआ महि खेला॥माइआ अंतरि भीने देव॥सागर इंद्रा अरु धरतेव॥
SAITH KAVIR: “THE 6 CELIBATES, 9 MASTERS, 84 SIDDHAS & RISHIS ARE SLEEP IN MAYA.”
__________________________________________________
.
ਮਾਇਆ ਰਹਿਤ ਅਤਮਵਾਂਨ ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਕਬੀਰ ਜੀਓ । ਜੋ ਮਾਇਆ ਰਹਿਤ ਉਹ ਖੁਦ ਹਰਿ ਹੀ ਹੋ ਜਾਂਦਾ ਹੈ । ਤਾਂ ਫਿਰ ਕਿਸਦੇ ਅਗੇ ਸਿਰ ਝੁਕਾਉਣਾ ? ਅਤਮਵਾਂਨ ਇਕ ਦਿਨ ਪਾਂਦਾ ਹੈ ਕਿ ਉਹ ਆਪ ਹੀ ਪਰਮਾਤਮਾ ਹੈ । ਅਤਮਵਾਂਨ ਰਹਿਤ ਮਾਇਆ ਹੁਣ ਕਿਵੇ ਸਿਰ ਝੁਕਾਉਣਾ ? ਕਿਥੇ ਝੁਕਾਉਣਾ ? ਕਿਓ ਝੁਕਾਉਣਾ ?। ਸੋਚਣਾ, ਇਸ ਮਾਇਆ ਦੇ ਪ੍ਰੀਤੀਕ ਨੂੰ, ਤੁਹਾਡੇ ਸੁਪਨਿਆਂ ਵਿਚ ਉਤਰ ਜਾਣ ਦੇਣਾ ਇਹ ਨਿਰਸਬਦ ਪਰਵਚਨ ਹੈ ਇਸ ਲਈ । ਇਸ ਲਈ ਨਹੀ, ਕਿ ਓਹ ਕੋਈ ਹੰਕਾਰੀ ਹੈ; ਨਹੀ । ਅਤਮਵਾਂਨ ਮਾਇਆ ਰਹਿਤ ਹੁੰਦਾ ਹੀ ਤਦ ਹੈ ਜਦ ਹੰਕਾਰ ਖੋ ਜਾਂਦਾ ਹੈ ਪਰ ਹੁਣ ਬਚਿਆ ਹੀ ਕੁਝ ਨਹੀ ਜਿਥੇ ਸਿਰ ਝੁਕਾਉਣਾ । ਸਿਰ ਝੁਕਾਉਣਾ ਵਾਲਾ ਵੀ ਨਹੀ ਬਚਾਈ ਸਿਰ ਵੀ ਨਹੀ ਬਚਿਆ । ਸਭ ਖੋ ਹੀ ਗਿਆ । ਜਿਨ੍ਹਾ ਦਾ ਸਭ ਖੋਇਆ ਨਹੀ ਉਹਨਾ ਦੀ ਗਾਥਾ ਬਿਆਨ ਕਰਦੇ ਨੇ ਸਤ ਪੁਰਸ਼ ਅਕਾਲ ਪੁਰਖ । ਇਹੀ ਫ਼ਰਕ ਹੈ ਮਾਇਆਧਾਰੀ, ਆਤਮਘਾਤੀ ਵਿਚ ਅਤੇ ਅਤਮਵਾਂਨ ਮਾਇਆ ਰਹਿਤ ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਵਿਚ ਅਤੇ ਇਹੀ ਫ਼ਰਕ ਹੈ ਵੇਦ ਵਿਚ । ਇਹੀ ਫ਼ਰਕ ਹੈ ਦਮਨ ਮਾਰਗੀਆਂ ਵਿਚ ਅਤੇ ਅਤਮਵਾਂਨ ਮਾਇਆ ਰਹਿਤ ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਵਿਚ ।
.
ਇਹ ਸਵਰਨ ਜੋਤ ਇਲਾਹੀ ਪੈਗਾਮ ਹੈ । ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਸਤਪੁਰਖ ਗੋਰਵਵੰਤ ਧੀਰਜਵੰਤ ਸ਼ੋਭਾਵੰਤ, ਕੁਲਵੰਤ ਸਤਵੰਤ ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਕਬੀਰ ਜੀਓ ਧਿਆਨ ਜਗਾ ਰਹੇ ਨੇ । ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ, ਇਹ ਵਚਨ ਬਹੁਤ ਹੀ ਮਹਤਵਪੂਰਨ ਹੈ, ਬਹੁਤ ਹੀ ਅਰਥਪੂਰਨ ਹੈ । ਇਹ ਪੂਰੇ ਪੁਰਸ਼ਾਂ ਦੀ, ਇਹ ਪੋਹੁੰਚੇ ਹੋਏ ਦੀ ਵਾਣੀ ਹੈ, ਇਹ ਪਰਮ ਪੁਰਸ਼ ਦੀ ਬਾਣੀ ਹੈ । ਜਗਿਆਸੂ ਦੇ ਅੰਤਰ ਆਤਮੇ ਹੇ ਜਲ ਜਲੇ ਲਿਆਉਂਦੀ ਹੈ ਇਹ ਇਲਾਹੀ ਧੁਰੀ ਕੀ ਵਾਣੀ / ਬਾਣੀ ਬਹੁਤ ਹੀ ਗਹਿਰੇ ਪ੍ਰਤੀਕ ਚੁਣਦੇ ਨੇ ਜਿਸਦਾ ਅਰਥ ਇਕੋ ਇਕ ਹੁੰਦਾ । ਸਚ ਨੂੰ ਜਿਸਨੇ ਵੀ ਜਾਣਿਆਂ ਉਸਨੂੰ ਕਹਿਣਾ ਹੀ ਪਿਆ । ਕਹਿਣਾ ਹੀ ਪਏਗਾ ਇਹ ਸਚ ਕੇਵਲ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦੇ ਹੀ ਪਾਸ ਹੈ ਹੋਰ ਕਿਤੇ ਨਹੀ । ਅੰਤਸ ਤੋਂ ਤਾ ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਸਬਦਰੂਪਬ੍ਰਹਮ: ਸਬਦ ਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਚਲਦਾ ਹੈ ਧਿਆਨ ਜਗਾਉਂਦਾ ਹੈ ਸੰਸਾਰ ਦਾ ਪਰ ਬਹੁਤ ਵਿਰਲੇ ਇਹ ਇਲਾਹੀ ਉਪਦੇਸ ਸਮਝਦੇ ਨੇ, ਅਪਣਾਉਂਦੇ ਨੇ ।
.
ਇਹੀ ਫ਼ਰਕ ਹੈ ਦਮਨ ਮਾਰਗੀਆਂ ਵਿਚ ਅਤੇ ਅਤਮਵਾਂਨ ਮਾਇਆ ਰਹਿਤ ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਵਿਚ । ਧਿਆਨ ਜਗਾ ਰਹੇ ਨੇ ਅਤਮਵਾਂਨ ਮਾਇਆ ਰਹਿਤ । ਜਿਨ੍ਹਾ ਦੀ ਕਹ ਤੇ ਮੋਹ ਮਾਇਆ ਦਾ ਪਰਦਾ ਪਿਆ ਹੋਇਆ ਹੈ ਇਸ ਮਾਇਆ ਦੇ ਭਿਨ ਭਿਨ ਨਾਮ ਹਨ ਮਾਇਆ ਡਾਰਿਨੀਂ ਹੈ, ਮਾਇਆ ਸਰਪਨੀ ਹੈ, ਕੁਟਲਤਾ, ਕੁਜਾਤ ਮਾਇਆ ਹਉਮੇ ਹੈ, ਮਾਇਆ ਰਾਮ ਨੂੰ ਭੁਲਾਉਣ ਵਾਲੀ ਹੈ, ਉਸ ਨਾਲੋਂ ਵਿਛੋਡਣ ਵਾਲੀ ਮਾਇਆ ਪਰਛਾਈ ਹੈ, ਮਾਇਆ ਆਗਿਆਂ ਹੈ ਮਾਇਆ ਅਬਿਦਿਆ ਹੈ । ਇਹ ਸਾਰਾ ਜਗਤ ਮਾਇਆ ਦੇ ਪਰਪੰਚ ਵੀ ਆਛੀ ਤਰਾਂ ਬਨਿਆ ਹੋਇਆ ਹੈ । ਕਿ ਮਾਇਆ ਇਤਨੀ ਬਲ ਵਾਲੀ ਹੈ, ਇਤਨੀ ਮੋਹਨੀ ਹੈ ਕਿ ਜਿਤਨੇ ਵੀ ਜੀਵ ਹਨ ਇਸ ਜਗਤ ਵਿਚ ਮੋਹਨੀ ਮਾਇਆ ਸਭ ਨੂੰ ਦੁਲਾ ਦੇਂਦੀ ਹੈ ਬਿਨ ਦੰਦਾ ਖਾਈ ਜਾਂਦੀ ਹੈ ।
.
"ਜਲ ਮਹਿ ਮੀਨ, ਦੀਪਕ ਪਤੰਗ, ਭੁਇਅੰਗਮ ਭ੍ਰਿੰਗ, ਕੁੰਚਰ, ਪੰਖੀ ਮ੍ਰਿਗ, ਸਾਕਰ ਮਾਖੀ, ਤੁਰੇ ਉਸਟ,
ਸਿਧ ਚਉਰਾਸੀਹ, ਛਿਅ ਜਤੀ, ਨਵੈ ਨਾਥ ਸੂਰਜ ਅਰੁ ਚੰਦਾ, ਤਪੇ ਰਖੀਸਰ, ਪੰਚ ਦੂਤਾ, ਸੁਆਨ ਸਿਆਲ, ਬੰਤਰ ਚੀਤੇ ਅਰੁ ਸਿੰਘਾਤਾ, ਮਾਂਜਾਰ ਗਾਡਰ ਅਰੁ ਲੂਬਰਾ, ਬਿਰਖ ਮੂਲ, ਮਾਇਆ ਅੰਤਰਿ ਭੀਨੇ ਦੇਵ ॥ ਸਾਗਰ ਇੰਦ੍ਰਾ ਅਰੁ ਧਰਤੇਵ"
.
ਪਾਣੀ ਵਿਚ ਰਹਿਣ ਵਾਲੀਆ ਮਛੀਆਂ ਮਾਇਆ ਵਿਝੀਆਂ ਹਨ ਦੀਵਿਆਂ ਉਤੇ ਸੜਨ ਵਾਲੇ ਭੰਵਟ ਮਾਇਆ ਵਿਚ ਪ੍ਰੋਤੇ ਹੋਏ ਹਨ । ਮਾਇਆ ਕਾਮ - ਵਾਸਨਾ ਹਾਥੀ ਉਤੇ ਦਵਾਉ ਪਾਉਂਦੀ ਹੈ । ਮਾਇਆ ਵਿਚ ਸਪ ਤੇ ਭੋਰੇ ਵੀ ਦੁਖੀ ਹੋ ਰਹੇ ਹਨ । ਮਾਇਆ ਵਿਚ ਪੰਛੀ, ਜੰਗਲ ਦੇ ਪਸ਼ੁ ਸਭ ਮਾਇਆ ਵਿਚ ਰੰਗੇ ਪਏ ਹਨ । ਸ਼ਾਕਰ ਰੂਪ ਮਾਇਆ ਮਖੀ ਨੂੰ ਬੜਾ ਦੁਖੀ ਕਰ ਰਹੀ ਹੈ । ਘੋੜੇ ਊਠ ਸਭ ਮਾਇਆ ਵਿਚ ਫਸੇ ਪਏ ਹਨ । ਮਾਇਆ ਵਿਚ ਸਿਧ ਚਉਰਾਸੀਹ ਵੀ ਖੜੇ ਰਹੇ ਹਨ । ਜਤੀ ਵੀ ਮਾਇਆ ਦੇ ਹੀ ਗੁਲਾਮ ਹਨ । ਨੋ ਨਾਥ ਸੂਰਜ ਦੇਵਤਾ ਵਡੇ ਵਡੇ ਤਪੀ ਤੇ ਰਿਸ਼ੀ ਸਭ ਮਾਇਆ ਵਿਚ ਸੁਤੇ ਪਏ ਹਨ । ਮੋਤ ਦਾ ਸਹਿਮ ਅਤੇ ਪੰਜੇ ਵਿਕਾਰ ਵੀ ਮਾਇਆ ਵਿਚ ਹੀ ਜੀਵ ਨੂੰ ਵਿਆਪਦੇ ਹਨ । ਕੁਤੇ, ਗਿਦੜ, ਬਾਂਦਰ, ਚਿਤਰੇ ਸ਼ੇਰ, ਸਭ ਮਾਇਆ ਵਿਚ ਰੰਗੇ ਪਏ ਹਨ । ਬਿਲੇ, ਭੇਡਾਂ, ਲੂੰਬੜ, ਰੁਖ ਕੰਦ-ਮੂਲ ਸਭ ਮਾਇਆ ਦੇ ਅਧੀਨ ਹਨ । ਭੇਰੋਂ, ਗੋਰਖ, ਲਛਮਨ, ਹਨੂੰਮਾਨ, ਭੀਸ਼ਮ ਪਿਤਾਮਾ ਦੇਵਤੇ ਵੀ ਮੋਹ ਮਾਇਆ ਵਿਚ ਭਿਜੇ ਪਏ ਹਨ । ਇਹ ਸਭ ਮਾਇਆ ਵਿਚ ਹੀ ਗਰਸੇ ਹੋਏ ਹਨ । ਸਮੁੰਦਰ, ਸਵਰਗ, ਧਰਤੀ, ਇਹਨਾ ਸਭਨਾ ਦੇ ਵਿਚ ਮਾਇਆ ਹੀ ਸੰਜੁਕਤ ਹੈ । ਜਿਨ੍ਹਾ ਨੇ ਇਹ ਭੇਦ ਜਾਣਿਆਂ ਉਹਨਾ ਨੇ ਹੀ ਇਹ ਰਾਜ ਸਮਝਾਇਆ ਹੈ । ਇਹੀ ਫ਼ਰਕ ਹੈ ਦਮਨ ਮਾਰਗੀਆਂ ਵਿਚ ਅਤੇ ਅਤਮਵਾਂਨ ਮਾਇਆ ਰਹਿਤ ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਵਿਚ ।
.
"ਜਲ ਮਹਿ ਮੀਨ ਮਾਇਆ ਕੇ ਬੇਧੇ ॥ ਦੀਪਕ ਪਤੰਗ ਮਾਇਆ ਕੇ ਛੇਦੇ ॥ ਕਾਮ ਮਾਇਆ ਕੁੰਚਰ ਕਉ ਬਿਆਪੈ ॥ ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥ ਮਾਇਆ ਐਸੀ ਮੋਹਨੀ ਭਾਈ ॥ ਜੇਤੇ ਜੀਅ ਤੇਤੇ ਡਹਕਾਈ ॥ ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥ ਸਾਕਰ ਮਾਖੀ ਅਧਿਕ ਸੰਤਾਪੇ ॥ ਤੁਰੇ ਉਸਟ ਮਾਇਆ ਮਹਿ ਭੇਲਾ ॥ ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥ ਛਿਅ ਜਤੀ ਮਾਇਆ ਕੇ ਬੰਦਾ ॥ ਨਵੈ ਨਾਥ ਸੂਰਜ ਅਰੁ ਚੰਦਾ ॥ ਤਪੇ ਰਖੀਸਰ ਮਾਇਆ ਮਹਿ ਸੂਤਾ ॥ ਮਾਇਆ ਮਹਿ ਕਾਲੁ ਅਰੁ ਪੰਚ ਦੂਤਾ ॥ ਸੁਆਨ ਸਿਆਲ ਮਾਇਆ ਮਹਿ ਰਾਤਾ॥ ਬੰਤਰ ਚੀਤੇ ਅਰੁ ਸਿੰਘਾਤਾ ॥ ਮਾਂਜਾਰ ਗਾਡਰ ਅਰੁ ਲੂਬਰਾ ॥ ਬਿਰਖ ਮੂਲ ਮਾਇਆ ਮਹਿ ਪਰਾ ॥ ਮਾਇਆ ਅੰਤਰਿ ਭੀਨੇ ਦੇਵ ॥ ਸਾਗਰ ਇੰਦ੍ਰਾ ਅਰੁ ਧਰਤੇਵ ॥ ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥ ਤਬ ਛੂਟੇ ਜਬ ਸਾਧੂ ਪਾਇਆ ॥
.
जल महि मीन माइआ के बेधे ॥ दीपक पतंग माइआ के छे॥ काम माइआ कुंचर कउ बिआपै ॥ भुइअंगम भ्रिंग माइआ महि खापे ॥ माइआ ऐसी मोहनी भाई ॥ जेते जीअ तेते डहकाई ॥ पंखी म्रिग माइआ महि राते ॥ साकर माखी अधिक संतापे॥ तुरे उसट माइआ महि भेला॥ सिध चउरासीह माइआ महि खेला ॥ छिअ जती माइआ के बंदा ॥ नवै नाथ सूरज अरु चंदा ॥ तपे रखीसर माइआ महि सूता ॥ माइआ महि कालु अरु पंच दूता ॥ सुआन सिआल माइआ महि राता ॥ बंतर चीते अरु सिंघाता ॥ मांजार गाडर अरु लूबरा ॥ बिरख मूल माइआ महि परा ॥ माइआ अंतरि भीने देव ॥ सागर इंद्रा अरु धरतेव ॥ कहि कबीर जिसु उदरु तिसु माइआ॥तब छूटे जब साधू पाइआ॥ .
.
"The fish in the water is attached to Maya. The moth fluttering around the lamp is pierced through by Maya. The sexual desire of Maya afflicts the elephant. The snakes and bumble bees are destroyed through Maya. Such are the enticements of Maya, O Siblings of Destiny. As many living beings are there are, have been deceived. The birds and the deer are imbued with Maya. Sugar is a deadly trap for the flies. Horses and camels are absorbed in Maya. The eighty-four Siddhas, the beings of miraculous spiritual powers, play in Maya. The six celibates are slaves of Maya. So are the nine masters of Yoga, and the sun and the moon. The austere disciplinarians and the Rishis are asleep in Maya. Death and the five demons are in Maya. Dogs and jackals are imbued with Maya. Monkeys, leopards and lions, cats, sheep, foxes, trees and roots are planted in Maya. Even the gods are drenched with Maya, as are the oceans, the sky and the earth. Says Kavir, whoever has a belly to fill, is under the spell of Maya. The mortal is emancipated only when he meets the Holy Saint."
.
ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਨਾਮਦੇਵ ਜੀਉ ਧਿਆਨ ਜਗਾ ਰਹੇ ਨੇ ਜਗਿਆਸੂ ਦਾ ਜਗਿਆਸਾ ਹੈ ਤਾਂ ਤੁਸੀਂ ਵੀ ਜਾਣ ਲਵੋ, ਮੈਂ ਜਿਧਰ ਵੀ ਦੇਖਦਾ ਹਾਂ ਇਕ ਪਰਮਾਤਮਾ ਅਨੇਕ ਰੂਪ ਧਾਰਕੇ ਹਰ ਥਾਂ ਮੋਜੂਦ ਹੈ ਤੇ ਭਰਪੂਰ ਹੈ । ਇਸ ਭੇਦ ਨੂੰ ਕੋਈ ਵਿਰਲਾ ਹੀ ਸਮਝਦਾ ਹੈ ਕਿਓਕੇ ਜੀਵ ਆਮ ਤੋਰ ਤੇ ਮਾਇਆ ਦੇ ਰੰਗਾ -ਰੰਗ ਦੇ ਰੂਪਾਂ ਵਿਚ ਚੰਗੀ ਤਰਾਂ ਮੋਹੇ ਪਏ ਹਨ । ਹਰ ਥਾਂ ਪਰਮਾਤਮਾ ਹੈ, ਹਰ ਥਾਂ ਪਰਮਾਤਮਾ ਹੈ, ਪਰਮਾਤਮਾ ਤੋਂ ਸਖਣੀ ਕੋਈ ਥਾਂ ਹੈ ਹੀ ਨਹੀ ।
.
ਸਚ ਦੀ ਖੋਜ ਭੀੜ ਤੋ ਮੁਕਤ ਹੋਣ ਦੀ ਖੋਜ ਹੈ । ਇਹ ਬਹੁਤ ਕੀਮਤੀ ਵਚਨ ਹਨ, ਇਹ ਉਪਦੇਸ ਬੁਧੀ ਦੇ ਪਾਰ ਦੇ ਹਨ । ਸਾਰੇ ਧਰਮ ਆਖਦੇ ਹਨ ਪਰਮਾਤਮਾ ਆਕਾਸ਼ ਵਿਚ ਸਤ ਅਕਾਸ਼ਾਂ ਦੇ ਪਾਰ ਬੈਠਾ ਹੈ, ਤਦ ਤੁਹਾਡੇ ਹਥ ਜੁੜਦੇ ਹਨ ਸਿਰ ਝੁਕਦਾ ਹੈ ਪਰਮਾਤਮਾ ਦੂਰ ਹੋਵੇ ਤਾਂ ਸ਼ਾਇਦ ਹੋਵੇ ਵੀ ! ਤੁਹਾਡੇ ਅੰਦਰ ਪਰਮਾਤਮਾ ? ਤੁਸੀਂ ਮਨ ਹੀ ਨਹੀ ਸਕਦੇ । ਤੁਹਾਡੇ ਅੰਦਰ ਅਤੇ ਪਰਮਾਤਮਾ ਹੋ ਸਕਦਾ ਹੈ । ਤੁਸੀਂ ਸੁਣ ਲਵੋਗੇ ਪਰ ਭਰੋਸਾ ਨਾ ਕਰੋਗੇ । ਇਸ ਲਈ ਦੁਨੀਆਂ ਵਿਚ ਅਤਾਮਵਾਦੀ ਧਰਮਾ ਦਾ ਪਰਚਾਰ ਬਹੁਤ ਨਹੀ ਹੋਇਆ, ਪਰਮਾਤਮਾਵਾਦੀ ਧਰਮਾ ਦਾ ਪਰਚਾਰ ਬਹੁਤ ਹੋਇਆ ਹੈ ਇਸਲਾਮ ਹੈ, ਈਸਾਇਅਤ ਹੈ, ਹਿੰਦੂ ਹਨ ਇਹ ਪਰਮਾਤਮਾਵਾਦੀ ਧਰਮ ਹਨ ਪਰਮਾਤਮਾ ਆਕਾਸ਼ ਵਿਚ ਬੈਠਾ ਹੈ, ਸਬਦਰੂਪਬ੍ਰਹਮ: ਸਬਦਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਕਹਿੰਦੇ ਹਨ ਪਰਮਾਤਮਾ ਤੁਹਾਡੇ ਅੰਦਰ ਹੈ ।
.
ਜਿਨ੍ਹਾ ਜਾਣਿਆ ਉਸ ਇਕ ਨੂੰ, ਜਿਨ੍ਹਾ ਪਛਾਣਿਆ ਉਸ ਇਕ ਨੂੰ ਉਹਨਾ ਨੇ ਕਿਹਾ ਹੈ ਤੁਸੀਂ ਕੁਰਾਨ ਨਹੀ ਪੜਨੀ, ਤੁਸੀਂ ਮੁਸਲਮਾਨ ਨਹੀ ਬਣਨਾ, ਤੁਸੀਂ ਗੀਤਾ ਨਹੀ ਪੜਨੀ, ਤੁਸੀਂ ਹਿੰਦੂ ਨਹੀ ਬਣਨਾ, ਤੁਸੀਂ ਸਿਮਰਤੀ ਨਹੀ ਪੜਨੀ, ਤੁਸੀਂ ਆਪਣਾ ਆਪ ਜਾਨਣਾ । ਜਿਹੜੇ ਗੀਤਾ ਪੜਦੇ ਹਨ, ਜਿਹੜੇ ਪੁਰਾਨ ਪੜਦੇ ਹਨ, ਜਿਹੜੇ ਕੁਰਾਨ ਪੜਦੇ ਹਨ, ਜਿਹੜੇ ਵੇਦ ਕਤੇਬ ਪੜਦੇ ਹਨ ਉਹ ਪੜ ਰਹੇ ਹਨ ਕਿਤਾਬ ਪਰ ਉਹਨਾ ਨੇ ਪਰਮਾਤਮਾ ਨੂੰ ਨਹੀ ਜਾਣਿਆ, ਕਿਤਾਬ ਪੜ ਕੇ ਕਦੇ ਕੋਈ ਪਰਮਾਤਮਾ ਨੂੰ ਨਹੀ ਜਾਣਦਾ ਹੈ ? ਕਾਸ਼ ਇਨਾ ਸਸਤਾ ਹੁੰਦਾ ਤਾਂ ਸਾਰਿਆਂ ਨੇ ਜਾਣ ਲਿਆ ਹੁੰਦਾ । ਜੀਵਨ ਨੂੰ ਬਦਲ ਕੇ ਹੀ ਕੋਈ ਜਾਣਦਾ ਹੈ । ਖੁਦ ਨੂੰ ਦੇ ਕੇ ਹੀ ਕੋਈ ਜਾਣਦਾ ਹੈ । ਆਪਣੇ ਆਪ ਨੂੰ ਮਿਟਾ ਕੇ ਹੀ ਕੋਈ ਪਛਾਣਦਾ ਹੈ । ਜਦ ਖੁਦੀ ਮਿਟ ਜਾਂਦੀ ਹੈ ਤਦ ਹੀ ਖੁਦਾ ਦਾ ਅਨੁਭਵ ਸ਼ੁਰੂ ਹੁੰਦਾ ਹੈ ।
.
ਪਰ ਹਿੰਦੂ ਵਿਰੋਧ ਕਰਦੇ ਹਨ, ਮੁਸਲਮਾਨ ਵਿਰੋਧ ਕਰਦੇ ਹਨ, ਪੰਡਿਤ ਵਿਰੋਧ ਕਰਦੇ ਹਨ, ਮੁੱਲਾ ਕਾਜੀ ਵਿਰੋਧ ਕਰਦੇ ਹਨ । ਹਿੰਦੂ ਕਹਿੰਦਾ ਹੈ ਹਰਿ ਦਾ ਨਿਵਾਸ ਦਖਣ ਦੇਸ਼ ਜਗਨਨਾਥ ਪੂਰੀ ਵਿਚ ਹੈ । ਮੁਸਲਮਾਨ ਕਹਿੰਦਾ ਹੈ ਖੁਦਾ ਦਾ ਘਰ ਪਛਮ ਕਾਬੇ ਵਿਚ ਹੈ । ਇਹ ਠੀਕ ਨਹੀ ਹੈ ਜੇ ਉਹ ਇਕ ਖੁਦਾ ਸਿਰਫ ਕਾਬੇ ਵਿਚ ਵਸਦਾ ਹੈ , ਤਾ ਬਾਕੀ ਸੰਸਾਰ ਕਿਸਦਾ ਹੈ, ਸੋ ਮੁਸਲਮਾਨ ਦਾ ਇਹ ਅਕੀਦਾ ਬਿਲਕੁਲ ਠੀਕ ਨਹੀ । ਹਿੰਦੂ ਪਰਮਾਤਮਾ ਦਾ ਨਿਵਾਸ ਮੂਰਤੀ ਵਿਚ ਹੀ ਸਮਝਦਾ ਹੈ । ਇਹ ਤਰਾ ਹਿੰਦੂ ਮੁਸਲਮਾਨ ਦੋਹਾਂ ਵਿਚੋਂ ਕਿਸੇ ਨੇ ਦੇਖਿਆ ਹੀ ਨਹੀ ।
.
ਤੁਸੀਂ ਹਿੰਦੂ ਹੋ ਤਾਂ ਮੰਦਿਰ ਜਾਂਦੇ ਹੋ । ਮੁਸਲਮਾਨ ਹੋ ਤਾਂ ਮਸਜਿਦ ਜਾਂਦੇ ਹੋ - ਲੋਭ ਦੇ ਕਾਰਨ ਇਹ ਭੇਦ ਹਨ । ਜੇਕਰ ਤੁਸੀਂ ਸਿਰਫ ਪਰਮਤਾਮਾ ਦੇ ਕੋਲ ਹੋਣ ਗਏ, ਕੁਝ ਮੰਗਾਂ ਨਹੀ, ਸਿਰਫ ਧਨਵਾਦ ਦੇਣ ਗਏ ਹੋ - ਤਾਂ ਕੀ ਫ਼ਰਕ ਪੈਦਾ ਹੈ ਹਿੰਦੂ ਦਾ ਪਰਮਤਾਮਾ ਕਿ ਮੁਸਲਮਾਨ ਦਾ ਪਰਮਤਾਮਾ ? ਤਦ ਪਰਮਤਾਮਾ ਇਕ ਹੈ । .
ਕਿ ਤਦ ਤੁਹਾਨੂੰ ਪਹਿਲੀ ਵਾਰ ਨਜਰ ਆਉਣਾ ਸ਼ੁਰੂ ਹੁੰਦਾ ਹੈ । ਤੁਸੀਂ ਅਨ੍ਹੇ ਨਹੀ ਹੁੰਦੇ । ਉਸਤੋਂ ਪਹਿਲਾਂ ਤੁਸੀਂ ਅਨ੍ਹੇ ਹੋ । ਕਿਓਕੇ ਉਸਤੋ ਪਹਿਲਾਂ ਤੁਹਾਨੂੰ ਅਕਾਰ ਨਜਰ ਆਉਂਦਾ ਹੈ । ਤੁਹਾਨੂੰ ਨਿਰਾਕਾਰ ਨਜਰ ਨਹੀ ਆਉਂਦਾ ਅਤੇ ਉਹੀ ਅਸਲ ਵਿਚ ਹੈ । ਸਾਰੇ ਅਕਾਰਣ ਵਿਚ ਲੁਕਿਆ ਹੈ ਇਹਨਾ ਵਿਚ ਕੋਈ ਵਿਰੋਧ ਨਹੀ ਹੈ ।
.
ਤੁਸੀਂ ਵੀ ਸਮਝ ਕੇ ਤੁਰਨਾ ਜਿਨ੍ਹਾ ਨੇ ਇਹਨਾ ਤੋ ਦੀਖਸ਼ਾ ਲਈ ਹੈ ਉਹਨਾ ਸਭਨਾ ਦਾ ਵਿਨਾਸ਼ ਹੋ ਗਿਆ । ਅਜ ਇਹਨਾ ਦੇ ਅਨੁਆਈ ਜਿਨ੍ਹਾ ਨੇ ਇਹਨਾ ਤੋ ਦੀਖਸ਼ਾ ਲਈ ਹੈ ਉਹ ਇਹਨਾ ਦੇ ਮਲੀਨ ਆਚਰਨ ਦੀਆਂ ਕਥਾਵਾਂ ਕੋਈ ਵੀ ਨਹੀ ਕਰਦਾ, ਡਰ ਹੈ ਅਚਾਨਕ ਕਿਤੇ ਉਹਨਾ ਦੀਆਂ ਸੰਪਰਦਾਵਾਂ ਹੀ ਖਾਲੀ ਹੋਣੀਆਂ ਨਾ ਸ਼ੁਰੂ ਹੋ ਜਾਣ ।
.
ਸਬਦਰੂਪਬ੍ਰਹਮ: ਸਬਦ ਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਦੀ ਇਲਾਹੀ ਨਜਰ ਵਿਚ ਇਹ ਸਭ ਆਗਿਆਨੀ ਹੀ ਨੇ । ਭਗਤ, ਸਾਧੂ ਸਤਿਗੁਰੂ ਦੀ ਮੋਜੁਦਗੀ ਵਿਚ ਇਹਨਾ ਦੇ ਸਾਰੇ ਵਿਓਪਾਰ ਨੂੰ ਜੜ੍ਹ ਤੋਂ ਵਢ ਸੁਟਦੀ ਹੈ । ਜਿਥੇ ਸੂਰਜ ਚਮਕ ਰਿਹਾ ਹੋਵੇ, ਉਥੇ ਬੂਝੇ ਦੀਵਿਆਂ ਦੇ ਕੋਲ ਕੋਣ ਜਾਏਗਾ, ਇਸ ਲਈ ਪੰਡਿਤ ਮੁੱਲਾ ਮੋਲਵੀ ਕਦੇ ਵੀ ਸਤਿਗੁਰੂ ਗਿਆਨੀ ਨੂੰ ਬਰਦਾਸ਼ਤ ਨਹੀ ਕਰ ਸਕਦਾ । ਹਿੰਦੂ ਗਿਆਨੀ ਕਦੇ ਨਹੀ ਹੋਇਆ, ਮੁਸਲਮਾਨ ਕਦੇ ਗਿਆਨੀ ਹੋਇਆ ਨਹੀ, ਹੋ ਵੀ ਨਹੀ ਸਕਦਾ । ਏਸ ਲਈ ਭਗਤ, ਸਾਧੂ ਸਤਿਗੁਰੂ ਇਹਨਾ ਦੀਆਂ ਬਝੀਆਂ ਹੋਈਆ ਧਾਰਨਾਵਾਂ ਜੜ੍ਹ ਤੋਂ ਵਢਦੇ ਨੇ, ਜੜ੍ਹ ਤੋਂ ਕਟਦੇ ਨੇ । ਜੇਕਰ ਤੁਹਾਨੂੰ ਇਲਾਹੀ ਅਖ ਵਾਲਾ ਸਬਦ ਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਚਾਹਿਦਾ ਹੈ ? ਤਾਂ ਤੁਹਾਨੂੰ ਆਪਣੇ ਸੰਪਰਦਾਏ ਦੇ ਸਾਰੇ ਵਸਤਰ, ਸਾਰੇ ਕਪੜੇ ਛਡਨੇ ਪੈਣਗੇ ਤਦ ਹੀ ਤੁਸੀਂ ਉਸਨੂੰ ਪਾ ਸਕੋਗੇ । ਨਹੀ ਤਾਂ ਅੰਨ੍ਹੇ ਗੁਰੂ ਬਹੁਤ ਹਨ ਅਤੇ ਤੁਹਾਡਾ ਡੁਬਣਾ ਯਕੀਨੀ ਹੈ । ਤੁਸੀਂ ਜਰਾ ਸੋਚੋ ਅੰਨ੍ਹੇ ਅੰਨਿਆਂ ਨੂੰ ਤੋਰਨ ਤਾਂ ਕੀ ਹੋਇਗਾ ? ਅੰਨ੍ਹੇ ਨੇ ਅੰਨ੍ਹੇ ਨੂੰ ਚਲਾਇਆ, ਦੋਵੇ ਹੀ ਖੂਹ ਵਿਚ ਡਿਗੇ, ਗੁਰੂ ਅਤੇ ਚੇਲਾ ਵੀ ਉਸਤਾਦ, ਸ਼ਾਗਿਰਦ ਦੋਵੇਂ । ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ ॥ ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠੁ ਬੋਲੇਨਿ" ॥ ਮੁਸਲਮਾਨ ਤੇ ਸਤਵੇ ਅਸਮਾਨ ਵਿਚ ਬੈਠਾ ਹੋਇਆ ਨਿਰਾ ਆਪਣਾ ਮੁਸਲਮਾਨਾ ਦਾ ਰਬ ਹੀ ਮਨਦਾ ਹੈ ।
.
ਆਪੇ ਨੂੰ ਜਾਨਣ ਦੀ ਵਜਾਏ ਇਹ ਪੀਰ ਔਲੀਆ ਲੋਕਾਂ ਨੂੰ ਸ਼ਿਸ਼ ਬਣਾ ਰਹੇ ਹਨ ਅਤੇ ਉਹਨਾ ਨੂੰ ਕਬਰਾਂ ਵਿਖਾ ਰਹੇ ਨੇ ਕਿ ਇਥੇ ਪੂਜਾ ਕਰੋ ਇਹ ਰਹੀ ਕਬਰ । ਕਬਰ ਦੇ ਆਲੇ ਦੁਆਲੇ ਮੁਸਲਮਾਨ ਮਸਜਿਦਾਂ ਖੜੀਆਂ ਕਰ ਲੈਂਦੇ ਹਨ, ਕਬਰ ਬਹੁਤ ਮਹਤਵ ਪੂਰਨ ਹੋ ਜਾਂਦੀ ਹੈ ।
.
ਸਵੈਪਰਕਾਸ਼ ਜੋਤੀਸਰੂਪ ਅਭਿਨਾਸ਼ੀ ਅਸੀਮ ਪੂਰਨ ਪਰਤੰਤਰ, ਸੁਤੰਤਰ, ਸਵਤੰਤਰ ਹੋਸ਼੍ਪੂਰਵਕ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਜੀਉ ਇਹਨਾ ਸਭਨਾ ਨੂੰ ਅਸਵੀਕਾਰ ਕਰਦੇ ਹਨ । ਸਤਿਗੁਰੂ ਨਾਮਦੇਵ ਜੀਉ ਦਾ ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ, ਬਹੁਤ ਹੀ ਮਹਤਵਪੂਰਨ ਹੈ । ਵੇਦਾਂ ਦੇ ਬੁਝੇ ਦੀਵੇ ਕਦੀ ਕੰਮ ਨਹੀ ਆਉਣਗੇ । ਇਸ ਕੂੜੇ ਕਰਕਟ ਦੀ ਚਰਚ ਹੀ ਕਿਓ ? ਰੇ ਪੰਡਿਤ ਪੰਡਿਤ, ਰੇ ਮੁੱਲਾ, ਕੀ ਮੰਦਿਰ ? ਕਿਉ ਕਾਬਾ? ਕਿਓ ਕਿਬਲਾ ? ਤੁਸੀਂ ਬੇਹੋਸ਼ ਹੋ, ਆਪਣਾ ਮਨ ਆਛੋਹ ਦੇ ਨਾਲ ਜੋੜ ।
.
ਜਿਸ ਘੜੀ ਤੁਹਾਡਾ ਕਦਮ ਸਚ ਦੀ ਖੋਜ ਵਿਚ ਵਧ ਦਾ ਹੈ ਉਸ ਘੜੀ ਹੀ ਸਵੇਰ ਹੈ । ਅਤੇ ਜਿਸ ਘੜੀ ਤੁਸੀਂ ਅਟਕਦੇ ਹੋ, ਝਿਝ੍ਕਦੇ ਹੋ, ਅਤੀਤ ਨੂੰ ਫੜਦੇ ਹੋ, ਧਾਰਨਾਵਾ ਨੂੰ ਫੜਦੇ ਹੋ; ਸ਼ਸ਼ਤਰਾਂ ਨੂੰ ਫੜਦੇ ਹੋ; ਸਚ ਦੀ ਜਗਿਆਸਾ ਨਹੀ ਬਲਕਿ ਸਿਧਾਂਤਾ ਦੀ ਸੁਰਖਿਆ ਨੂੰ ਫੜਦੇ ਹੋ; ਇਹ ਠਗ ਪੁਣਾ ਹੈ ਛਲ ਕਪਟ ਹੈ ।
.
ਸਚ ਦਾ ਦੂਰ ਆਉਂਦਾ ਸਦਾ ਨਹੀ ਹੈ । ਬਲਕਿ ਅਤੀਤ ਨਾਲ ਜੜ੍ਹ ਹੋ ਗਈਆਂ ਪਰੰਪਰਾਵਾਂ ਨੂੰ ਫੜਦੇ ਹੋ-ਜਾਨਣਾ ਉਹੀ ਹਨੇਰਾ ਹੈ । ਜਾਨਣਾ ਉਹੀ ਅਨ੍ਹਾਪਨ ਹੈ । ਉਹੀ ਹਨੇਰੀ ਰਾਤ ਹੈ ।
.
ਸਬਦ ਰੂਪ: ਜਿਨਾ ਦੀ ਦੇਹ ਸਬਦ ਰੂਪ ਹੈ ਸਤ ਸਰੂਪ ਇਹ ਦੇਹ ਇਹ ਮੰਦਿਰ ਇਹ ਸਰੀਰ ਸਤ ਪੁਰਸ਼ ਪਰਮਾਤਮਾ ਦਾ ਹੀ ਸਵਰੂਪ ਹੈ । ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤਾ ਉਸਦੇ ਪ੍ਰਤਿਨਿਧ ਹਨ । ਜੇ ਅਸੀਂ / ਤੁਸੀਂ ਸਤਿਗੁਰੂਆ ਕੋਲ ਜਾਂਦੇ ਹੋ ਤਾ ਸਤਿਗੁਰੂਆ ਨਾਲ ਸਤਿਸੰਗ ਹੋ ਜਾਂਦਾ ਹੈ ਅਤੇ ਤੁਹਾਡਾ ਝੂਠ ਲੁਟਿਆ ਜਾਇਗਾ ਤਾ ਤੁਹਾਡੇ ਅੰਦਰ ਸਚ ਹੈ ।
.
ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ ਬਹੁਤ ਹੀ ਅਰਥਪੂਰਨ, ਮਹਤਵਪੂਰਨ ਹੈ । ਇਹ ਇਲਾਹੀ ਸਬਦ ਖਬਰਦਾਰ ਕਰਦਾ ਹੈ ਸੁਚੇਤ ਰਹਿਣਾ, ਸਾਵਧਾਨ ਕਰਦੇ ਧਿਆਨ ਜਗਾ ਰਹੇ ਨੇ ਸਤਪੁਰਸ਼ ਸਤਿਗੁਰੂ ਰਵਿਦਾਸ ਜੀਉ । ਤੁਸੀਂ ਵੀ ਸਮਝ ਕੇ ਤੁਰਨਾ ਜਿਨ੍ਹਾ ਨੇ ਇਹਨਾ ਤੋ ਦੀਖਸ਼ਾ ਲਈ ਹੈ ਉਹਨਾ ਸਭਨਾ ਦਾ ਵਿਨਾਸ਼ ਹੋ ਗਿਆ । ਅਜ ਇਹਨਾ ਦੇ ਅਨੁਆਈ ਜਿਨ੍ਹਾ ਨੇ ਇਹਨਾ ਤੋ ਦੀਖਸ਼ਾ ਲਈ ਹੈ ਉਹ ਇਹਨਾ ਦੇ ਮਲੀਨ ਆਚਰਨ ਦੀਆਂ ਕਥਾਵਾਂ ਕੋਈ ਵੀ ਨਹੀ ਕਰਦਾ, ਡਰ ਹੈ ਅਚਾਨਕ ਕਿਤੇ ਉਹਨਾ ਦੀਆਂ ਸੰਪਰਦਾਵਾਂ ਹੀ ਖਾਲੀ ਹੋਣੀਆਂ ਨਾ ਸ਼ੁਰੂ ਹੋ ਜਾਣ ।
.
ਜਦ ਵੀ ਸਤ ਪੁਰਸ਼ ਲਿਖ੍ਦੇ ਹਨ ਤਤਕਾਲੀ ਸੰਸਥਾਪਨ ਪਰੰਪਰਾਵਾਦੀ ਧਰਮ ਅਡੰਬਰਾਂ ਵਿਰੁਧ ਲਿਖਦੇ ਹਨ । ਜਦ ਵੀ ਰਾਮਰੂਪ ਸਾਧੂ ਭਗਤ ਸਤਿਗੁਰੂ ਬ੍ਰਹਮ ਵਿਚਾਰ ਹੀ ਕਰਦੇ ਹਨ ਤਾ, ਦੁਨਿਆਵੀ ਜੀਵ ਨੂੰ ਪਸ਼ੂ ਪੁਣੇ ਤੋ ਹਟਾਉਣ ਦੀ ਹੀ ਵਿਚਾਰ ਕਰਦੇ ਹਨ ਕਲਿਆਣ ਕਰਦੇ ਹਨ । ਜੋ ਵਿਦਿਆ ਨਾਲ ਲਦੇ ਪਸ਼ੂ ਵੇਦ-ਵਿਦਿਆ ਦਾ ਭਰ ਚੁਕੀ ਫਿਰਦੇ ਨੇ ਜੋ ਹਜ਼ਾਰਾਂ ਤਰਾ ਦੇ ਜੰਜਾਲਾਂ ਵਿਚ ਬਧੇ ਹੋਏ ਨੇ । ਸਰਵ ਜੰਜਾਲ ਤਿਆਗੀ ਮਾਇਆ ਤਿਆਗੀ । ਅੰਤਰਜਾਮੀ ਲੋਕ ਪ੍ਰਲੋਕ ਦੇ ਜਾਨਣਹਾਰ । ਜਾਣੀ ਜਾਨ ਪੁਛ ਪੜਤਾਲ ਕਰਵਾਉਣ ਵਾਸਤੇ ਤਿਆਰ ਹਨ ।
.
ਸਤਿਗੁਰੂ ਕਬੀਰ ਜੀਉ ਦਾ ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ, ਬਹੁਤ ਹੀ ਮਹਤਵਪੂਰਨ ਹੈ । ਵੇਦਾਂ ਦੇ ਬੁਝੇ ਦੀਵੇ ਕਦੀ ਕੰਮ ਨਹੀ ਆਉਣਗੇ । ਪੰਡਿਤ ਤੇਰੇ ਵਰਗੇ ਗਿਆਨੀ ਬਹੁਤ ਡੁਬ ਗਏ, ਬਚੇ ਤਾਂ ਕੇਵਲ ਉਹ ਨੇ ਜਿਨ੍ਹਾ ਨੇ ਇਕ ਦਾ ਸਹਾਰਾ ਲਿਆ ਤੇਤੀ ਕਰੋੜ ਦਾ ਨਹੀ । ਤੇਰੇ ਸਿਆਣੇਪਨ ਵਿਚ ਕੁਝ ਸਾਰ ਬਿਲਕੁਲ ਨਹੀ ਹੈ । ਵੇਦਾਂ ਦੇ ਤੂੰ ਝੰਡੇ ਚੁਕੀ ਫਿਰਦਾ ਪੰਡਿਤ ਇਹ ਸੁਟ ਦੇਹ । ਤੇਰਾ ਸਾਰਾ ਗਿਆਂਨ ਬਾਹਰ ਬਾਹਰ ਹੈ ਪੰਡਿਤ । ਪੰਡਿਤ ਆਕੜ ਨਾ ਤੇਰਾ ਸਾਰਾ ਗਿਆਂਨ ਕੋਡੀ ਦਾ ਵੀ ਨਹੀ ਹੈ, ਸਾਰਾ ਉਧਰ ਹੈ । ਤੇਰਾ ਸਾਰਾ ਗਿਆਂਨ ਤੋਤਾ ਰਟਨ ਹੈ, ਰੋਸ਼ਨੀ ਹੋ ਨਹੀ ਸਕਦੀ । ਕਦੋਂ ਤਕ ਵੇਦਾਂ ਸ਼ਸ਼ਤਰਾਂ ਦੇ ਬੁਝੇ ਦੀਵੇ ਫਿਰੋਗੇ ਸਬਦਾਂ ਦੇ ਦੀਵੇ ਕਦ ਤਕ ਕੰਮ ਆਉਣਗੇ ? ਕਾਂਇ ਰੇ ਬਕਬਾਦੁ ਲਾਇਓ ॥ ਪੰਡਿਤੁ ਹੋਇ ਕੈ ਬੇਦੁ ਬਖਾਨੈ ॥ ਜਦ ਵੀ ਸਤ ਪੁਰਸ਼ ਲਿਖ੍ਦੇ ਹਨ ਤਤਕਾਲੀ ਸੰਸਥਾਪਨ ਪਰੰਪਰਾਵਾਦੀ ਧਰਮ ਅਡੰਬਰਾਂ ਵਿਰੁਧ ਲਿਖਦੇ ਹਨ ।
.
ਜਿਨ੍ਹਾ ਜਾਣਿਆ ਉਸ ਇਕ ਨੂੰ, ਜਿਨ੍ਹਾ ਪਛਾਣਿਆ ਉਸ ਇਕ ਨੂੰ ਉਹਨਾ ਨੇ ਕਿਹਾ ਹੈ, ਵਿਚਾਰ, ਵਿਵੇਕ ਦੀ ਘਾਟ ਹੈ, ਵਿਚਾਰ , ਵਿਵੇਕ ਦਾ ਪੂਰਕ ਹੈ । ਜਿਵੇ ਆਨੇ ਦਾ ਪੂਛਨਾ ਅਤੇ ਟੋਹਣ ਅਖ ਦਾ ਪੂਰਕ ਹੈ ਜਿਸਦੇ ਕੋਲ ਵਿਵੇਕ ਹੈ ਉਸਨੂੰ ਨਜਰ ਆਉਂਦਾ ਹੈ । ਇਲਾਹੀ ਵਿਵੇਕ ਕੇਵਲ ਤੇ ਕੇਵਲ ਹੋਸ਼੍ਪੂਰਵਕ ਸਬਦਰੂਪਬ੍ਰਹਮ: ਸਬਦ ਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਦੇ ਪਾਸ ਹੀ ਹੈ, ਹੋਰ ਕੀਤੇ ਨਹੀ ਹੋ ਵੀ ਨਹੀ ਸਕਦਾ । ਧਿਆਨ ਜਗਾ ਰਹੇ ਨੇ ਸਤ ਪੁਰਸ਼ ਧੀਰਜਵੰਤ, ਕੁਲਵੰਤ ਸਤਵੰਤ ਰਾਮ ਰੂਪ ਸੰਤ ਸਾਧੂ ਸਤਿਗੁਰੂ ਭਗਤ ਗਰੀਬ ਨਵਾਜ਼ ਧਨਵੰਤ ਸਤਿਗੁਰੂ ਨਾਮਦੇਵ ਜੀਉ ਦਾ ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ, ਬਹੁਤ ਹੀ ਮਹਤਵਪੂਰਨ ਹੈ ।
.
The omnipresence of God In the Hindu system there is no teleological purpose assigned for the creation of the world. It is the sport of Maya who proceeded from God. Maya still practices every art to bewitch and deceive man kind. Satguru Namdev's creed is the unity of God, who is contained in everything and fills all creation.
.
THE EXISTENCE OF GOD, HIS CHARACTER AND RELATIONS TO HUMANITY: RELIGIOUS DUTIES GROWING OUT OF HUMAN RELATIONS WITH GOD: MORALITY AND OUR RELATIONS WITH EACH OTHER.
.
'Let us adore that Divine Sun from Whom glow rays of divine Light and Joy: from Whom all do proceed, in Whom all live anew, to Whom all must return. May He rule our thoughts aspiring to His Sacred Heart. It may serve us as a guide in this way still. To a right-thinking and right-feeling mind, the beauty, the grandeur, the mystery of Nature.
.
They are, in truth, unthinkable. It is this same mission which Satguru Ruvdas, Satguru Kavir and Satguru Namdev entrusted to their followers. The idea and the fact are the same.
.
The kingdom of “BAYGUMPURA” heaven is at their. Heal the sick, raise the mentally dead, cleanse the lepers, cast out demons; freely ye received, freely give. Let us now go a step further.
.
Such are the enticements of Maya, The 6 celibates, 9 masters of Yoga, Rishis are asleep in Maya, 84 Siddhas, The demigods.
.
Nowadays attracting a millions of readers globally, provide clear explanation of their religious philosophy and practices, religious beliefs, No caste practices. No Bathing of Saalgram. Vain is the worship of a lifeless stone which neither eateth, nor speaketh, no reconferreth favours. Their religion was and still is a love them all. In proof of this it is only necessary to study the evidences of the Universal doctrine and philosophy of Gigantic, Global Supreme Sants Bhagats Satgurus. We don’t need to go too much into the Veds and Puraans. Majority knows what they contain.
.
Most readers will already be familiar with the principles of Sant Bhagat Philosophy. The eternal truths and rights of things exist, fortunately, independent of our thoughts or wishes, fixed as mathematics, inherent in the nature of man and the world, There is a right way and a wrong way. That is all we need think about and learn.
YOU. Take up the ideology, practice, method, none of these are controversial, No one can seriously argue with this. The truth of the ideology, practice method on the surface the following fits well with the above Sabad.
The Vedas shows many ways: The Brahma, Pandit, Yogi, Hermit, Qazi, Mulla, they’re morons and mindless fool!
Please check all references are provided. Is it correct with Reference Guru Granth Ji?
To fully understand and for more clarity and truthfulness, kindly please read the complete verse thoroughly in-depth.
Page 1160 Guru Granth JI, Satguru Kavir Jio, worshipped the formless God, had no sympathy with any other. Shining beacon of the whole world show us the internal love:
.
For the readers benefit The following Divine Sabad presented in three languages i.e. in Panjabi, Hindi, and English on Page 1160 Guru Granth JI, Satguru Kavir Jio explains:
.
ਰਾਗੁ ਭੈਰਉ ਬਾਣੀ ਸਤਿਗੁਰੂ ਕਬੀਰ ਜੀਉ ਕੀ ॥ ੴ ਸਤਿਗੁਰ ਪ੍ਰਸਾਦਿ ॥ ਜਲ ਮਹਿ ਮੀਨ ਮਾਇਆ ਕੇ ਬੇਧੇ ॥ ਦੀਪਕ ਪਤੰਗ ਮਾਇਆ ਕੇ ਛੇਦੇ ॥ ਕਾਮ ਮਾਇਆ ਕੁੰਚਰ ਕਉ ਬਿਆਪੈ ॥ ਭੁਇਅੰਗਮ ਭ੍ਰਿੰਗ ਮਾਇਆ ਮਹਿ ਖਾਪੇ ॥੧॥ ਮਾਇਆ ਐਸੀ ਮੋਹਨੀ ਭਾਈ ॥ ਜੇਤੇ ਜੀਅ ਤੇਤੇ ਡਹਕਾਈ ॥੧॥ਰਹਾਉ॥ ਪੰਖੀ ਮ੍ਰਿਗ ਮਾਇਆ ਮਹਿ ਰਾਤੇ ॥ ਸਾਕਰ ਮਾਖੀ ਅਧਿਕ ਸੰਤਾਪੇ ॥ ਤੁਰੇ ਉਸਟ ਮਾਇਆ ਮਹਿ ਭੇਲਾ ॥ ਸਿਧ ਚਉਰਾਸੀਹ ਮਾਇਆ ਮਹਿ ਖੇਲਾ ॥੨॥ ਛਿਅ ਜਤੀ ਮਾਇਆ ਕੇ ਬੰਦਾ॥ ਨਵੈ ਨਾਥ ਸੂਰਜ ਅਰੁ ਚੰਦਾ ॥ ਤਪੇ ਰਖੀਸਰ ਮਾਇਆ ਮਹਿ ਸੂਤਾ ॥ ਮਾਇਆ ਮਹਿ ਕਾਲੁ ਅਰੁ ਪੰਚ ਦੂਤਾ॥੩॥ ਸੁਆਨ ਸਿਆਲ ਮਾਇਆ ਮਹਿ ਰਾਤਾ॥ ਬੰਤਰ ਚੀਤੇ ਅਰੁ ਸਿੰਘਾਤਾ ॥ ਮਾਂਜਾਰ ਗਾਡਰ ਅਰੁ ਲੂਬਰਾ॥ਬਿਰਖ ਮੂਲ ਮਾਇਆ ਮਹਿ ਪਰਾ ॥੪॥ ਮਾਇਆ ਅੰਤਰਿ ਭੀਨੇ ਦੇਵ ॥ ਸਾਗਰ ਇੰਦ੍ਰਾ ਅਰੁ ਧਰਤੇਵ ॥ ਕਹਿ ਕਬੀਰ ਜਿਸੁ ਉਦਰੁ ਤਿਸੁ ਮਾਇਆ ॥ ਤਬ ਛੂਟੇ ਜਬ ਸਾਧੂ ਪਾਇਆ ॥੫॥੫॥੧੩॥
.
ल महि मीन माइआ के बेधे ॥ दीपक पतंग माइआ के छे॥ काम माइआ कुंचर कउ बिआपै ॥ भुइअंगम भ्रिंग माइआ महि खापे ॥१॥ माइआ ऐसी मोहनी भाई ॥ जेते जीअ तेते डहकाई ॥१॥रहाउ॥ पंखी म्रिग माइआ महि राते ॥ साकर माखी अधिक संतापे॥ तुरे उसट माइआ महि भेला॥ सिध चउरासीह माइआ महि खेला ॥२॥ छिअ जती माइआ के बंदा ॥ नवै नाथ सूरज अरु चंदा ॥ तपे रखीसर माइआ महि सूता ॥ माइआ महि कालु अरु पंच दूता ॥३॥ सुआन सिआल माइआ महि राता ॥ बंतर चीते अरु सिंघाता ॥ मांजार गाडर अरु लूबरा ॥ बिरख मूल माइआ महि परा ॥४॥ माइआ अंतरि भीने देव ॥ सागर इंद्रा अरु धरतेव ॥ कहि कबीर जिसु उदरु तिसु माइआ॥तब छूटे जब साधू पाइआ॥५॥५॥१३॥
.
The advantages of repeating God's name. For the readers benefit The following Divine Sabad presented in three languages i.e. in Panjabi, Hindi, and English on Page 1160 Guru Granth Ji, The advantages of repeating God's name. Remember God and do Him homage. Satguru Kavir Jio explains:- Devotion and hope in God, rejecting Maya, the guilt game.
.
“The fishes in the water are led by Maya; (1) The moths round the lamp are influenced by Maya; Through Maya the elephant feeleth lust; Creeping things and bumble-bees (2) perish through Maya My brethren, Maya is so Bewitching that she illudeth all living beings Birds and beasts are imbued with Maya; She causeth great hardship to the honey-bees; (3) Horses and camels are saturated with Maya; The eighty-four Sidhs are the sport Of Maya; The six Jatis are the slaves of Maya; So are the nine Naths, the sun, and the moon; Penitents and the supreme Rikhis are lulled by Maya; In the power of Maya are Death and his five messengers; (4) Dogs And jackals are imbued with Maya; So are monkeys, leopards, lions, Cats, sheep, and foxes; Trees and tubers are subject to Maya; The demigods are saturated with Maya; So are the ocean, the firmament, and the earth. Saith Kavir, he who hath a belly is subject to Maya; But man shall be freed from her influence when he hath found a saint.
.
1, Their sense of taste, their palates. 2 The lotus closes on them at night. 3 In their anxiety to store honey. 4 The five evil passions.
.
ਜੇਕਰ ਤੁਸੀਂ ਪ੍ਰਾਰਥਨਾ ਦੇ ਲਈ ਪੁਛਣਾ ਹੈ ਤਾ ਸਬਦਰੂਪਬ੍ਰਹਮ: ਸਬਦਦੇਹ ਹੋਸ਼੍ਪੂਰਵਕ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਜੀਉ ਨੂੰ ਨਿਮਰਤਾ ਸਹਿਤ ਪੁਛ ਲੈਣਾ ਉਹਨਾ ਪਾਸ ਜਵਾਬ ਹੈ ਕਿਰਪਾ ਕਰਕੇ ਸਮਝ ਦੇਂਦੇ ਨੇ, ਬਖ਼ਸ਼ੀਸ਼ ਦੇਂਦੇ ਨੇ, ਬਖ਼ਸ਼ਸ ਕਰਕੇ ਸਮਝ ਦੇਂਦੇ ਨੇ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਸਬਦਰੂਪਬ੍ਰਹਮ: ਸਬਦ ਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਦੀ ਅਖ ਵਿਚ ਇਕ ਵਾਰ ਝਾਕ ਲੈਣਾ ਕਾਫੀ ਹੈ । ਨਾਨਕ ਜੀ ਮਹਲਾ ਪਹਿਲਾ ਆਪਣੇ ਸਤਿਗੁਰੁ ਅਗੇ ਨਾ ਕੁਝ ਹੁੰਦੇ ਨੇ, ਨਿਮਾਣਾ ਬਣਦੇ ਨੇ, ਨਿਮਰਤਾ ਰਾਹੀਂ ਅੰਦਰ ਹਿਰਦੇ ਵਿਚ ਦੇਖਦੇ ਨੇ ਜੋ ਸਬਦਾਂ ਰਾਹੀਂ ਬਿਆਨ ਹੀ ਨਹੀ ਕੀਤਾ ਜਾ ਸਕਦਾ । "ਨਾਨਕ ਨਦਰੀ ਨਦਰਿ ਨਿਹਾਲ" ॥ ਸੰਤ, ਭਗਤ, ਸਾਧੂ ਸਤਿਗੁਰੂ ਦੇ ਚਰਨਾ ਵਿਚ ਝੁਕੇ ਬਿਨਾ ਇਹ ਦੁਆਰ ਬਿਲਕੁਲ ਹੀ ਨਹੀ ਉਸਦੇ ਲਈ ਦੁਆਰ ਖੁਲਣਗੇ, ਬਜਰ ਕਪਟ ਨਹੀ ਖੁਲਣਗੇ । ਇਹ ਵਚਨ ਬਹੁਤ ਹੀ ਅਰਥਪੂਰਨ ਹੈ, ਮਹਤਵਪੂਰਨ ਹੈ ।
.
ਜੋ ਸਬਦਾਂ ਰਾਹੀਂ ਬਿਆਨ ਹੀ ਨਹੀ ਕੀਤਾ ਜਾ ਸਕਦਾ, ਤਾਂਕਿ ਜੋ ਸਬਦ ਨਾਲ ਨਹੀ ਕਿਹਾ ਜਾ ਸਕਦਾ, ਹਥ ਨਾਲ ਇਸ਼ਾਰਾ ਨਹੀ ਕੀਤਾ ਜਾ ਸਕਦਾ, ਉਸਨੂੰ ਅਖ ਨਾਲ ਅਖ ਵਿਚ ਉਡੇਲ ਦਿਤਾ ਜਾਵੇ, ਉਹਨਾ ਸਬਦਾਂ ਵਿਚ ਤੁਹਾਨੂੰ ਸਬਦਾਂ ਵਿਚ ਕੋਈ ਹਥ ਹਿਲਾ ਕੇ ਇਸ਼ਾਰਾ ਤੁਹਾਨੂੰ ਨਾ ਕਰਨਗੇ । ਸਬਦ ਦੇਹ ਰੂਪ ਰਾਮ ਰੂਪ ਸੰਤ, ਭਗਤ, ਸਾਧੂ ਸਤਿਗੁਰੂ ਦੀ ਅਖ ਵਿਚ ਇਕ ਵਾਰ ਝਾਕ ਲੈਣਾ ਕਾਫੀ ਹੈ । ਹਜਾਰ ਵੇਦ ਪਾਠ ਪੜ੍ਹਨ ਦੀ ਵਜਾਏ ॥ ਪੰਡਿਤ ਵਰਗੇ ਪੰਡਿਤ ਨਹੀ ਬਣੋਗੇ । ਉਥੇ ਤੁਹਾਡੇ ਵਿਆਕਰਨ ਦੀ ਵੀ ਜਰੂਰਤ ਨਹੀ ਹੈ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ, ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ ਬਹੁਤ ਹੀ ਅਰਥਪੂਰਨ ਹੈ ।
.
ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਮਹਿਮਾਵਾਂਨ ਕਿਰ੍ਪਾਵਾਂਨ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤੁਹਾਨੂੰ ਅਖ ਦਿੰਦਾ ਹੈ, ਦੀਵਾ ਦਿੰਦਾ ਹੈ, ਅੰਦਰ ਦੀ ਰੋਸ਼ਨੀ ਦਿੰਦਾ ਹੈ । ਤੁਹਾਨੂੰ ਜਗਾਉਂਦਾ ਹੈ । ਜਾਗਰਣ ਦਿੰਦਾ ਹੈ । ਵਿਵੇਕ ਦਿੰਦਾ ਹੈ । ਹੋਸ਼ ਦਿੰਦਾ ਹੈ । ਸਿਧਾਂਤ ਨਹੀ ਦਿੰਦਾ । ਇਹ ਹੁਕਮ ਨਹੀ ਦੇਂਦਾ ਕਿ ਮੰਦਿਰ ਜਾਹ, ਕਿ ਮਸਜਿਦ ਜਾਹ, ਨਹੀ ਕਿਹਾ ਕਿ ਇਹ ਤਪ ਕਰ, ਇਹ ਜਪ ਕਰ, ਕਿ ਇਹ ਕਿਰਿਆ ਕਰ, ਯਗ ਕਰ, ਨਹੀ ਕਿਹਾ ਕਿ ਵਰਤ- ਉਪਵਾਸ ਕਰ । ਇਹ ਵਚਨ ਮਹਾਂ ਕ੍ਰਾਂਤੀਕਾਰੀ ਹੈ, ਇਹ ਵਚਨ ਬਹੁਤ ਹੀ ਮਹਤਵਪੂਰਨ ਹੈ । .
.
ਪਰਾ-ਵਿਦਿਆ ਅਪ੍ਰਾ ਅਬਿਦਿਆ ਦੀ ਸੋਝੀ ਕਰਵਾ ਰਹੇ ਨੇ ਸਤ ਪੁਰਸ਼, ਤਿਰਕਾਲ, ਗਿਆਨੀ ਹਨ ਰਾਮ ਰੂਪ ਸੰਤ ਸਾਧੂ ਭਗਤ ਸਤਿਗੁਰੂ ਰਵਿਦਾਸ ਜੀਉ ਨੂੰ ਤਿਨ ਕਲਾ ਦਾ ਬ੍ਰਹਮ ਗਿਆਨ ਅਤੀਤ, ਵਰਤਮਾਨ, ਭਵਖ, ਮਹਤਵਪੂਰਨ ਵਚਨ, ਹੀਰਿਆਂ ਦੀ ਖਾਣਾਹਨ ਇਕ ਇਕ ਵਚਨ ਕੋਹੇਨੂਰ । ਅਮ੍ਰਿਤਧਾਰਾ ਵਹਾ ਰਹੇ ਨੇ । ਅੰਤਰ ਧਿਆਨ ਅੰਤਰ ਬ੍ਰਹਮ ਗਿਆਨ, ਅਬਿਦਿਆ, ਅਤੇ ਪਸ਼ੂ ਕੋਣ ਹੈ ? ਜੋ ਅੰਤਰ ਧਿਆਨ ਅੰਤਰ ਬ੍ਰਹਮ ਗਿਆਨ ਹੀਣ ਹੈ । ਪਸ਼ੂ ਜਾਣੀ ਜੋ ਮੂਰਛਤ ਹੈ । ਪਾਸ਼ ਉਤੇ ਪਾਸ਼, ਪਰਤ ਉਤੇ ਪਰਤ, ਜੰਜੀਰਾਂ ਉਤੇ ਜੰਜੀਰਾਂ ਪਈਆ ਹਨ । ਜੋ ਪਾਸ਼ ਵਿਚ ਬਧਾ ਹੋਇਆ ਹੈ ਉਹ ਪਸ਼ੂ । ਜੋ ਪਸ਼ੂਪੁਣੇ ਤੋ ਮੁਕਤ ਕਰਦੇ ਨੇ । ਜਗਿਆਸਾ ਹੈ ਜਾਨਣ ਦੀ ਤਾ ਤੁਸੀਂ ਵੀ ਜਾਣ ਲਵੋ ਤਰੁੰਤ ਪੂਰਾ ਲਾਭ ਮਿਲੇਗਾ । ਸਤਪੁਰਖ ਗੋਰਵਵੰਤ ਧੀਰਜਵੰਤ ਸ਼ੋਭਾਵੰਤ, ਕੁਲਵੰਤ ਸਤਵੰਤ ਰਾਮ ਰੂਪ ਸੰਤ ਸਾਧੂ ਸਤਿਗੁਰੂ ਭਗਤ ਗਰੀਬ ਨਵਾਜ਼ ਧਨਵੰਤ ਸਤਿਗੁਰੂ ਰਵਿਦਾਸ ਜੀਓ ਦਾ ਇਹ ਵਚਨ ਬਹੁਤ ਹੀ ਮਹਤਵਪੂਰਨ ਹੈ, ਬਹੁਤ ਹੀ ਅਰਥਪੂਰਨ ਹੈ
.
ਇਸ ਕੰਢੇ ਦੀ, ਪਾਰਲੇ ਕੰਢੇ ਦੀ ਖਬਰ ਤਾ ਕੇਵਲ ਉਹੀ ਦੇ ਸਕਦਾ ਹੈ ਜੋ ਉਸ ਕੰਢੇ ਪਹੁੰਚ ਗਿਆ ਹੋਵੇ, ਉਹ ਸਿਰਫ ਤੇ ਸਿਰਫ ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਸਬਦਰੂਪ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦਾ ਮਾਰਗ ਪਰਮ ਪਾਕੀਜਗੀ ਹੈ । ਸ਼ਕ ਰਹਿਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤੋ ਵਧ ਕੇ ਤੁਹਾਨੂੰ ਹੋਰ ਕੋਈ ਉਪਦੇਸ ਕਰਨ ਵਾਲਾ ਦਲੀਲਕਾਰ ਨਹੀ ਮਿਲੇਗਾ । ਇਹ ਵਚਨ ਬਹੁਤ ਹੀ ਅਰਥਪੂਰਨ ਹੈ, ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸਬਦਰੂਪਬ੍ਰਹਮ: ਸਬਦਦੇਹ ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਕਬੀਰ ਜੀਓ ਧਿਆਨ ਜਗਾ ਰਹੇ ਨੇ ਜਗਿਆਸੂ ਦਾ ਕਿ ਜੇ ਮਨਣਾ ਹੀ ਹੈ ਤਾ ਹਰਿ ਨੂੰ ਛਡਕੇ ਹੋਰ ਕਿਸੇ ਨੂੰ ਨਾ ਮੰਨੋ, ਨਾ ਪੂਜੋ । ਇਹ ਓਹ ਸਬਦਬ੍ਰਹਮਰੂਪ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਨੇ ਜਿਨ੍ਹਾ ਨੇ ਬ੍ਰਹਿਮੰਡ ਵਿਚ ਜੋ ਬਿਰਾਜਮਾਨ ਜੋ ਦਿਸਦਾ ਹੈ ਅਤੇ ਜੋ ਆ ਦ੍ਰਿਸਟ ਹੈ ਪੂਰਨ ਅਕਥ ਕਥਾ ਨਾਲ ਲਵਰੇਜ ਗਿਆਨ ਸੁਗਿਆਨ ਅਤਿਮ ਧਿਆਨ ਗਿਆਨ ਖੋਜਕੇ ਸੰਸਾਰ ਨੂੰ ਹੈ ਸੋਂਪਿਆ ਹੈ ਜੋ ਦਿਸਦਾ ਉਹ ਸਚ ਨਹੀ ਹੈ । ਜਿਹੜਾ ਨਹੀ ਦਿਸਦਾ ਉਹ ਝੂਠ ਨਹੀ ਹੈ । ਸਬਦ, ਤਨ, ਮਨ, ਧਨ, ਨਾਮ, ਪਿੰਡ, ਪਰਾਣ, ਸਰੀਰਕ ਗਿਆਨ ਜਿੰਦ ਜਾਨ ਜਹਾਨ ਚਾਰ ਖਾਣੀਆਂ ਇਸਦਾ ਕਾਰਨ ਸਮਝਣਾ ਹੈ । ਇਹ ਇਕ ਆਜੀਬੋ-ਗਰੀਬ ਵਿਸ਼ਾ ਹੈ । ਮਜਮੂਨ ਹੈ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸਬਦਰੂਪ: ਸਬਦਦੇਹ ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦਾ ਮਾਰਗ ਪਰਮ ਪਾਕੀਜਗੀ ਹੈ । ਸ਼ਕ ਰਹਿਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤੋ ਵਧ ਕੇ ਤੁਹਾਨੂੰ ਹੋਰ ਕੋਈ ਉਪਦੇਸ ਕਰਨ ਵਾਲਾ ਦਲੀਲਕਾਰ ਨਹੀ ਮਿਲੇਗਾ । ਆਤਮਕ ਉਚਤਾ ਦੀ ਪ੍ਰੇਰਨਾ ਸਰੋਤ ਦੀ ਪੁਖਤਗੀ ਹੇਠ ਅੰਕਤ ਹੈ ਇਹ ਸਬਦ ਬਹੁਤ ਮਹਤਵਪੂਰਣ ਹੈ । ਮਹਿਮਾਵਾਂਨ ਦਇਆਵਾਂਨ ਕਿਰਪਾਵਾਂਨ ਸਚ ਦ੍ਰਿੜਵਾਉਣ ਵਾਲੇ ਸਚ ਸਣਾਉਣ ਵਾਲੇ ਸਚ ਸਮਝਾਉਣ ਵਾਲੇ ਦਇਆਵਾਂਨ ਮਹਿਮਾਵਾਂਨ ਸਤ ਪੁਰਸ਼ਾਂ ਦੀ ਦੀ ਪ੍ਰਚੰਡ ਸਖਸ਼ੀਅਤ ਨੂੰ ਕਿਵੇ ਸਲਾਹਉਂਦੇ ਨੇ ਨਾਨੁਕ ਜੀ ਇਹ ਤੁਸੀਂ ਵੀ ਜਾਣ ਲਵੋ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸਬਦਦੇਹ ਹੋਸ਼੍ਪੂਰਵਕ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਆਪਣੀ ਸੁਗੰਧ ਨੂੰ ਵਿਖੇਰ ਰਹੇ ਨੇ, ਆਪਣੀ ਰੋਸ਼ਨੀ, ਵਿਖੇਰ ਰਹੇ ਨੇ ਤਾ ਤੇ ਤੁਸੀਂ ਵੀ ਸੁਗੰਧੀ ਨਾਲ ਭਰੋ ਆਪੇ ਨੂੰ, ਤੁਸੀਂ ਵੀ ਰੋਸ਼ਨ ਕਰੋ ਆਪੇ ਨੂੰ । ਤੁਸੀਂ ਵੀ ਜਾਗੋ ਹੋਏ ਜਾਗਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਨਾਲ ਜੁੜੋ ਤਾਂ ਤੁਹਾਡਾ ਵੀ ਦੀਵਾ ਜਗ ਜਾਵੇ ਤਾ ਕਿ ਤੁਸੀਂ ਵੀ ਰੋਸ਼ਨ ਹੋ ਜਾਓ । ਜਾਗਿਆ ਹੋਇਆ ਸੁਤੇ ਲੋਕਾ ਲਈ, ਬ੍ਰਾਹਮਣ ਪੰਡਿਤ ਪ੍ਰੋਹਿਤਾਂ ਲਈ, ਮਨੂੰ ਪੁਤਰਾਂ ਲਈ, ਮੁੱਲਾ ਕਾਜੀਆਂ ਲਈ, ਜੋਗੀਆਂ, ਮੁਨੀਆਂ ਲਈ, ਅੜਿਚਣ ਤਾਂ ਖੜੀ ਕਰੇਗਾ ਹੀ । ਧਿਆਨ ਜਗਾ ਰਹੇ ਨੇ ਸਤ ਸਾਹਿਬ ਉਹਨਾ ਦਾ ਜੋ ਆਪੇ ਨੂੰ ਜਾਗੇ ਹੋਏ ਸਮਝਦੇ ਨੇ ।
.
ਸਬਦਰੂਪਬ੍ਰਹਮ: ਸਬਦਦੇਹ ਸਮ੍ਝ੍ਪੂਰਵਕ ਧਿਆਨਪੂਰਵਕ ਹੋਸ਼੍ਪੂਰਵਕਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦਾ ਅਰਥ ਹੈ ਜਿਸਦੇ ਅੰਦਰ, ਅੰਤਰ ਆਤਮੇ, ਪਰਮਾਤਮਾ ਸਭ ਤੋ ਜਿਆਦਾ ਸੁਜਾਗਤਾ ਨਾਲ ਜਿਉ ਰਿਹਾ ਹੈ, ਜਿਸਦੇ ਅੰਦਰ, ਅੰਤਰ ਆਤਮੇ, ਪਰਮਾਤਮਾ ਆਪਣੇ ਸੁਚੇ ਰੂਪ ਵਿਚ ਪਰਗਟ ਹੈ । ਤੁਸੀਂ ਵੀ ਜਾਗੇ ਹੋਏ ਜਾਗਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਨਾਲ ਜੁੜੋ ਤਾਂ ਤੁਹਾਡਾ ਵੀ ਦੀਵਾ ਜਗ ਜਾਵੇ ਤਾ ਕਿ ਤੁਸੀਂ ਵੀ ਰੋਸ਼ਨ ਹੋ ਜਾਓ । ਬਾਕੀ ਜਗਤ ਤਾ ਸੁਤਾ ਪਿਆ ਹੈ । ਤੁਹਾਡੇ ਅੰਦਰ ਵੀ ਹੈ ਪਰਮਾਤਮਾ ਲੇਕਿਨ ਬਿਲਕੁਲ ਸੋਂਇਆ ਹੋਇਆ । ਚੋਰ ਅੰਦਰ ਵੀ ਹੈ ਪਰਮਾਤਮਾ ਲੇਕਿਨ ਚੋਰ । ਹਤਿਆਰੇ ਅੰਦਰ ਵੀ ਹੈ ਪਰਮਾਤਮਾ ਲੇਕਿਨ ਹਤਿਆਰਾ ।
.
ਸਵੈਪਰਕਾਸ਼ ਜੋਤੀਸਰੂਪ ਅਭਿਨਾਸ਼ੀ ਅਸੀਮ ਪੂਰਨ ਪਰਤੰਤਰ, ਸੁਤੰਤਰ, ਸਵਤੰਤਰ ਹੋਸ਼੍ਪੂਰਵਕ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਹਨਾ ਅਭਿਨਾਸੀ ਸਤਪੁਰਸ਼ਾ ਨਾਲ ਹਿੰਦੂ ਅਸਹਿਮਤ ਹਨ । ਬੋਧੀ ਅਸਹਿਮਤ ਹਨ । ਮੁਸਲਮਾਨ ਅਸਹਿਮਤ ਹਨ । ਜੈਨੀ, ਇਸਾਈ ਅਸਹਿਮਤ ਹਨ । ਕੁਲ ਆਲਮ / ਆਲਮੀ ਅਸਹਿਮਤ ਹੈ । ਜੋ ਅਸਹਿਮਤ ਹਨ ਸਤਿਗੁਰੂ ਕਬੀਰ ਜਿਉ ਉਹਨਾ ਨੂੰ ਕਟ ਦੇਂਦੇ ਹਨ, ਖਤਮ ਕਰਦੇ ਹਨ । ਪਰਮ ਸਚ ਨਾਲ ਪਹਿਚਾਨ ਕਰਵਾਉਂਦੇ ਨੇ, ਰਾਮ ਰਹੀਮ, ਕਰੀਮ ਅਲਾਹ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਹਨਾ ਅਭਿਨਾਸੀ ਸਤ ਪੁਰਸ਼ਾ ਦੀ ਉਸਤਤ, ਵਡਿਆਈ ਤੇ ਵਡਾਪਨ ਮਹਲਾ ਪੰਜਵਾ ਜੀ ਵਰਨਨ ਕਰਦੇ ਨੇ ਕਿਉਕਿ ਇਹ ਆਪ ਨਾਮ ਜਪਦੇ ਨੇ ਤੇ ਹੋਰਨਾ ਨੂੰ ਵੀ ਓਹੀ ਸਤਿਨਾਮੁ ਜਪਾਉਂਦੇ ਨੇ ਓਹੀ ਵਿਧੀ ਸਿਖਾਉਂਦੇ ਨੇ । ਤੁਸੀ ਞੀ ਜਾਣ ਲਞੋ ਤਰੁੰਤ ਅਨੰਦ-ਦਾਇਕ ਪੂਰਾ ਲਾਭ ਮਿਲੇਗਾ । ਰਾਮ ਰੂਪ ਸੰਤ ਸਾਧੂ ਸਤਿਗੁਰੂ ਭਗਤ ਜੀਓ ਦੀ ਵਡਿਆਈ, ਉਤਮਤਾਈ, ਉਪਾਸਨਾ ਉਪਮਾ, ਵਰਨਨ ਕਰਦੇ ਨੇ ਤੇ ਇਹ ਅਟਲ ਅਤੇ ਆਖਰੀ ਫੈਸ੍ਲਾ / ਆਖਰੀ ਸਚ ਸੁਣਾ ਰਹੈ ਹੈ ਨਾਨੁਕ ਵਾਣੀ / ਬਾਣੀ । ਕਿ ਇਹਨਾ ਜਾਗਤ ਰਾਮ ਰੂਪ ਸੰਤ ਸਾਧੂ ਭਗਤ ਸਤਿਗੁਰੂ ਦਾ ਗੁਣ ਅਵਗੁਣ ਨਾ ਵਿਚਾਰਿਓ ਕੋਏ, "ਸੁਣਿ ਸਾਖੀ ਮਨ ਜਪਿ ਪਿਆਰ"॥ ਅਸੀਂ ਆਦਿ ਸੰਤਾ ਦੀਆ ਸਾਖੀਆਂ ਸੁਣੀਆਂ, "ਇਹ ਬਿਧਿ ਦੇਖਿ ਮਨੁ ਲਗਾ ਸੇਵ"॥ ਅਸੀਂ ਇਹਨਾ ਦੀ ਵਿਧ ਦੇਖ ਕੇ ਹੀ ਇਹੀ ਜੁਗਤ ਆਪਣਾਈ ਹੈ, ਅਸੀਂ ਇਹਨਾ ਦੀ ਚਰਨ ਧੁੜ੍ਹੀ ਪ੍ਰਾਪਤ ਕਰਨੀ ਲੋਚਦੇ ਹਾਂ, ਆਪਣੇ ਮਥੇ ਤੇ ਲਾਉਣੀ ਲੋਚਦੇ ਹਾਂ ।
...
ਗਿਆਨ ਦੀ ਵਿਧੀ ਸਿਖਾ ਰਹੇ ਨੇ, ਜੁਗਤ ਸਿਖਾ ਰਹੇ ਨੇ, ਧਿਆਨ ਜਗਾ ਰਹੇ ਨੇ ਦੀਨ-ਦਿਆਲ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਰਵਿਦਾਸ ਜੀਉ ਬਖਸ਼ੀਸ਼ ਦੇਂਦੇ ਬਖਸ਼ਸ਼ ਕਰਦੇ ਨੇ, ਜਦ ਵਿਧੀ ਸਿਖਾਉਂਦੇ ਨੇ, ਤਾ ਸਾਰੀਆਂ ਪੁਰਾਣੀਆ ਵਿਧੀਆਂ ਫਜੂਲ ਹੋ ਜਾਂਦੀਆਂ ਨੇ, ਫਿਰ ਪੁਰਾਣੀਆ ਵਿਧੀਆਂ ਦੀ ਲੋੜ੍ਹ ਹੀ ਕੀ, ਕਿਰਿਆਕਾਂਡ ਦੀ ਲੋੜ੍ਹ ਹੀ ਕੀ । ਤੁਸੀਂ ਵੀ ਜਾਗੋ, ਜਾਗੇ ਹੋਏ ਸਤਿਗੁਰੂ ਨਾਮਦੇਵ ਜੀਉ ਜਗਾ ਹਰੇ ਨੇ ਜੋ ਜਾਗਣਾ ਚਾਹੇ ਜਾਗ ਸਕਦਾ ਹੈ । ਕੇਵਲ ਨਾਮ ਵਖਰੇ ਨੇ ਪਰ ਹਨ ਏਕੋ ਸਤਪੁਰਸ਼ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਕ ਹੀ ਭਾਸ਼ਾ ਵਿਚ ਲਿਖਦੇ ਨੇ, ਇਕ ਹੀ ਸੁਰ ਵਿਚ ਸਮਝਾਉਂਦੇ ਨੇ । ਇਹਨਾ ਸਤਪੁਰਸਾ ਦਾ ਇਕ ਹੀ ਪੈਗਾਮ ਹੈ, ਇਕ ਹੀ ਉਪਦੇਸ ਹੈ, ਉਦੇਸ਼ ਹੈ, ਸੰਦੇਸ਼ ਹੈ ।
.
ਧਨਵੰਤ ਸਤਿਵੰਤ ਕੁਲਵੰਤ ਪਤਵੰਤ ਸੰਤ ਭਗਤ ਸਤਿਗੁਰੂ ਮਿਲ ਜਾਵੇ ਤਾ ਲਾਲ ਹੀਰੇ ਨਾਲ ਮਿਲਾਪ ਕਰਵਾ ਦੇਂਦਾ ਹੈ ਇਕ ਨਾਲ ਜੋੜ੍ਹ ਦੇਂਦਾ ਹੈ । ਬਡਭਾਗੀ ਜਾਗ ਜਾਣਗੇ ਆਭਾਗੇ ਨਹੀ । ਉਸ ਕੁਮਾਰਗ ਦੇ ਪਾਂਧੀ ਨਹੀ ਬਣਾਂਦੇ ਜਿਸ ਮਾਰਗ ਤੇ ਦੁਬਿਧਾ ਹੈ । ਭਿਨ ਭੇਦ ਹੈ । ਉਸ ਮਾਰਗ ਦੇ ਪਾਂਧੀ ਨਾ ਬਣਨਾ । ਪਹਿਲੇ ਪੜ੍ਹਾਅ ਤੇ ਹੀ ਮਨ ਸਿਧੇ ਰਾਹ ਪਾ ਰਹੇ ਨੇ । ਜਟਲਤਾ ਦੇ ਸਿਰ ਤੇ ਜਿਉਂਣ ਵਾਲੇ ਕੁਮਾਰਗੀਆਂ ਤੋ ਅਲਗ ਰਖਦੇ ਹਨ ।
.
ਸੰਤ ਭਗਤ ਸਤਿਗੁਰੂ ਨਾਮ ਆਪ ਨਾਮ ਜਪਦੇ ਨੇ, ਹੋਰਨਾ ਨੂੰ ਵੀ ਉਹੀ ਨਾਮ ਜ੍ਪਾਂਦੇ ਨੇ ਇਕ ਨਾਲ ਗੰਢਦੇ ਨੇ, ਵੰਡਦੇ ਨਹੀ । ਸੰਤ ਭਗਤ ਸਤਿਗੁਰੂ ਤੋ ਬਗੇਰ ਇਵੇ ਹੀ ਹੈ ॥ ਸੰਤ ਭਗਤ ਦੀ ਸਨਾਖਸ ਕਰਨ ਵਾਸਤੇ ਬੁਧੀ ਨਹੀ ਹੈ ਪਾਸ । ਇਹ ਅਸਲ ਧਰਮ ਹੈ । ਸੰਤ ਭਗਤ ਸਤਿਗੁਰੂ ਦੀ ਸ਼ਰਨ ਵਿਚ ਆ ਜਾਣਾ । ਲਾਲ ਹਨ ਹੀਰੇ ਹਨ ਸੰਤ ਭਗਤ ਸਤਿਗੁਰੂ ਦੇ ਮਾਰਗ ਵਿਚ ਬਾਕੀ ਮਾਰਗ ਤਾ ਕਚਰੇ ਨਾਲ ਭਰੇ ਪਏ ਹਨ । ਪੰਡਿਤ ਤੋ, ਬ੍ਰਾਹਮਣ ਤੋ, ਹੋਰ ਤੋ, ਇਹ ਇਲਾਹੀ ਉਪਦੇਸ ਉਪਲਬਧ ਨਹੀ ਹੈ ॥ ਹੋ ਵੀ ਨਹੀ ਸਕਦਾ । ਜਗਦੀਸ਼ ਦੇ ਪਾਰਕਾਸ਼ ਬਿਨਾ । ਸਭ ਗਿਆਨ ਤੋ ਬਿਨਾ ਲਾਲ ਹੀਰੇ ਲਤਾੜ ਰਿਹਾ ਹੈ । ਜੀਵਨ ਅਜਾਈ ਗੁਆ ਰਿਹਾ ਹੈ ॥ ਇਸ ਦਾ ਅਰਥ ਕੀ ਹੋਇਗਾ ਅਧਿਆਤਮਕ ਮਾਰਗ ਵਿਚ ? ਇਸ ਦਾ ਅਰਥ ਕੀ ਹੋਇਗਾ । ਰੋਸ਼ਨੀ ਦੇ ਕੋਲ ਆਓ । ਰੋਸ਼ਨੀ ਜਗਾਓ ਹਨੇਰਾ ਦੁਰ ਹੋ ਜਾਇਗਾ । ਬ੍ਰਹਮ ਗਿਆਨ ਦਾ ਦੀਵਾ ਜਗਾਓ ਤੁਸੀਂ ਵੀ ਰੋਸ਼ਨ ਹੋ ਜਾਉ, ਜਗਮ੍ਗਾਉ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਪਰਮ ਅਧ੍ਭੂਤ ਰਤਨ, ਹਰਿ ਹੀਰੇ ਨੂੰ ਪ੍ਰਾਪਤ ਹੋ ਗਏ । ਇਹ ਪਰਮ ਅਧ੍ਭੂਤ ਰਤਨ, ਹਰਿ ਹੀਰਾ ਯੋਗੀਆਂ ਪਾਸ ਵੀ ਨਹੀ । ਉਹ ਪਰਮ ਅਧ੍ਭੂਤ ਰਤਨ, ਹਰਿ ਹੀਰਾ ਸਿਧਾਂ ਕੋਲ ਵੀ ਨਹੀ । ਇਹ ਪਰਮ ਅਧ੍ਭੂਤ ਰਤਨ, ਹਰਿ ਹੀਰਾ ਕਰਮ ਕਾਂਡੀਆਂ ਪਾਸ ਵੀ ਨਹੀ । ਇਹ ਪਰਮ ਅਧ੍ਭੂਤ ਰਤਨ, ਹਰਿ ਹੀਰਾ ਪੰਡਿਤਾਂ ਪਾਸ ਵੀ ਨਹੀ, ਕਾਜ਼ੀਆਂ ਪਾਸ ਵੀ ਨਹੀ । ਇਹ ਪਰਮ ਅਧ੍ਭੂਤ ਰਤਨ, ਹਰਿ ਹੀਰਾ ਪੰਡਿਤਾਂ ਪਾਸ ਵੀ ਨਹੀ, ਮੁੱਲਾ ਵੀ ਪਾਸ ਵੀ ਨਹੀ । ਰਾਮ ਰੂਪ ਸੰਤ ਸਾਧੂ ਭਗਤ ਸਤਿਗੁਰੂ ਤੋ ਬਿਨਾ ਇਹ ਅਨਮੋਲ ਵਸਤ ਹੋ ਕਿਸੇ ਪਾਸ ਹੈ ਹੀ ਨਹੀ ।
.
ਪਰਮਾਰਥ ਦੇ ਸਹੀ ਮਾਰਗ ਤੇ ਪਾ ਰਹੇ ਨੇ ਇਲਾਹੀ ਨੂਰੀ ਵਿਦਵਤਾ ਦੇ ਮਲਿਕ ਸਤਿਗੁਰੂ ਕਬੀਰ ਜੀਓ ॥ ਧਿਆਨ ਜਗਾ ਰਹੇ ਨੇ ਸੰਤ ਸਾਧੂ ਭਗਤ ਸਤਿਗੁਰੂ ਦਾ ਦਰ ਬਹੁਤ ਨਿਆਰਾ ਹੈ । ਜਿਸਦੇ ਕੋਲ ਬੈਠਕੇ ਸੰਸਾਰ ਇਕ ਖੇਡ ਹੋ ਜਾਵੇ । ਉਹੀ ਸੰਤ ਸਾਧੂ ਭਗਤ ਸਤਿਗੁਰੂ ਹੈ ਜਿਸਦੇ ਕੋਲ ਬੈਠਕੇ ਸੰਸਾਰ ਦੀ ਸਾਰੀ ਗੰਭੀਰਤਾ ਵਿਦਾ ਹੋ ਜਾਵੇ ॥ ਸੰਤ ਸਾਧੂ ਭਗਤ ਸਤਿਗੁਰੂ ਦੀ ਅਖ ਵਿਚ ਇਕ ਵਾਰ ਝਾਕ ਲੈਣਾ ਕਾਫੀ ਹੈ । ਹਜਾਰ ਵੇਦ ਪਾਠ ਪੜ੍ਹਨ ਦੀ ਵਜਾਏ ॥ ਪੰਡਿਤ ਵਰਗੇ ਪੰਡਿਤ ਨਹੀ ਬਣੋਗੇ । ਉਥੇ ਤੁਹਾਡੇ ਵਿਆਕਰਨ ਦੀ ਵੀ ਜਰੂਰਤ ਨਹੀ ਹੈ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਜੇ ਕਰ ਤੁਸੀਂ ਪ੍ਰਾਰਥਨਾ ਦੇ ਲਈ ਪੁਛਣਾ ਹੈ ਤਾ ਸਬਦਰੂਪਬ੍ਰਹਮ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਜੀਉ ਨੂੰ ਨਿਮਰਤਾ ਸਹਿਤ ਪੁਛ ਲੈਣਾ ਉਹਨਾ ਪਾਸ ਜਵਾਬ ਹੈ ਕਿਰਪਾ ਕਰਕੇ ਸਮਝ ਦੇਂਦੇ ਨੇ, ਬਖ਼ਸ਼ੀਸ਼ ਦੇਂਦੇ ਨੇ, ਬਖ਼ਸ਼ਸ ਕਰਕੇ ਸਮਝ ਦੇਂਦੇ ਨੇ ।
.
ਸਬਦਰੂਪਬ੍ਰਹਮ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਕਬੀਰ ਜੀਓ ਧਿਆਨ ਜਗਾ ਰਹੇ ਨੇ ਜਗਿਆਸੂ ਦਾ ਕਿ ਜੇ ਮਨਣਾ ਹੀ ਹੈ ਤਾ ਹਰਿ ਨੂੰ ਛਡਕੇ ਹੋਰ ਕਿਸੇ ਨੂੰ ਨਾ ਮੰਨੋ, ਨਾ ਪੂਜੋ । ਇਹ ਓਹ ਸਬਦਬ੍ਰਹਮਰੂਪ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਨੇ ਜਿਨ੍ਹਾ ਨੇ ਬ੍ਰਹਿਮੰਡ ਵਿਚ ਜੋ ਬਿਰਾਜਮਾਨ ਜੋ ਦਿਸਦਾ ਹੈ ਅਤੇ ਜੋ ਆ ਦ੍ਰਿਸਟ ਹੈ ਪੂਰਨ ਅਕਥ ਕਥਾ ਨਾਲ ਲਵਰੇਜ ਗਿਆਨ ਸੁਗਿਆਨ ਅਤਿਮ ਧਿਆਨ ਗਿਆਨ ਖੋਜ ਕੇ ਸੰਸਾਰ ਨੂੰ ਹੈ ਸੋਂਪਿਆ ਹੈ ਜੋ ਦਿਸਦਾ ਉਹ ਸਚ ਨਹੀ ਹੈ । ਜਿਹੜਾ ਨਹੀ ਦਿਸਦਾ ਉਹ ਝੂਠ ਨਹੀ ਹੈ । ਸਬਦ, ਤਨ, ਮਨ, ਧਨ, ਨਾਮ, ਪਿੰਡ, ਪਰਾਣ, ਸਰੀਰਕ ਗਿਆਨ ਜਿੰਦ ਜਾਨ ਜਹਾਨ ਚਾਰ ਖਾਣੀਆਂ ਇਸਦਾ ਕਾਰਨ ਸਮਝਣਾ ਹੈ । ਇਹ ਇਕ ਆਜੀਬੋ-ਗਰੀਬ ਵਿਸ਼ਾ ਹੈ । ਮਜਮੂਨ ਹੈ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸਬਦਬ੍ਰਹਮਰੂਪ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦਾ ਮਾਰਗ ਪਰਮ ਪਾਕੀਜਗੀ ਹੈ । ਸ਼ਕ ਰਹਿਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤੋ ਵਧ ਕੇ ਤੁਹਾਨੂੰ ਹੋਰ ਕੋਈ ਉਪਦੇਸ ਕਰਨ ਵਾਲਾ ਦਲੀਲਕਾਰ ਨਹੀ ਮਿਲੇਗਾ । ਆਤਮਕ ਉਚਤਾ ਦੀ ਪ੍ਰੇਰਨਾ ਸਰੋਤ ਦੀ ਪੁਖਤਗੀ ਹੇਠ ਅੰਕਤ ਹੈ ਇਹ ਸਬਦ ਬਹੁਤ ਮਹਤਵਪੂਰਣ ਹੈ । ਇਸ ਇਲਾਹੀ ਉਪਦੇਸ ਨੂੰ ਪੈਗਾਮ ਨੂੰ, ਸੰਦੇਸ ਉਦੇਸ਼ ਨੂੰ ਚੰਗੀ ਤਰਾ ਸਮਝ ਲਈਏ । ਇਸ ਤੋਂ ਪਹਿਲਾਂ ਤੁਸੀਂ ਸਮਝਣ ਦੀ ਕਲਾ ਸਿਖ ਲਵੋ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਸ਼ਕ ਰਹਿਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤੋ ਵਧ ਕੇ ਤੁਹਾਨੂੰ ਹੋਰ ਕੋਈ ਉਪਦੇਸ ਕਰਨ ਵਾਲਾ ਦਲੀਲਕਾਰ ਨਹੀ ਮਿਲੇਗਾ । ਸਰਵਊਚ ਸਰਵੋਤਮ ਤੁਸੀਂ ਸਤਿਗੁਰੂ ਕਬੀਰ ਜੀਓ ਤੇ ਸ਼ਕ ਮਤ ਕਰਨਾ ਸਤਿਗੁਰੂ ਸ਼ਕ ਰਹਿਤ ਹਨ ॥ ਊਤਮ ਉਪਦੇਸ ਇਹ ਬਚਨ ਵੀ ਬਹੁਤ ਹੀ ਪ੍ਰਸਿਧ ਅਤੇ ਮਹਤਵਪੂਰਣ ਹੈ ਸਤਿਗੁਰੂ ਕਬੀਰ ਜੀਓ ਦਾ । ਕੁਦੇਵ: ਨਾ ਯੋਗੀ ਜੰਗਮ, ਨਾ ਸਨਿਆਸੀ, ਨਾ ਜੈਨੀ ਦਿਗੰਬਰ ਮੁਨੀ, ਨਾ ਸੇ਼੍ਵਤਾਂਬਰ ਮੁਨੀ, ਨਾ ਬ੍ਰਾਹਮਣ, ਨਾ ਪੀਰ, ਪੰਡਿਤ -ਪਾਂਡੇ, ਨਾ ਮੁਲਾ ਕਾਜ਼ੀ ਇਹ ਰਾਮਰੂਪ ਸਾਧੂ ਭਗਤ ਸਤਿਗੁਰੂ ਦੀ ਇਲਾਹੀ ਨਜਰ ਵਿਚ ਸਭ ਕੁਮਾਰਗੀ ਨੇ ਤੁਸੀਂ ਇਹ ਮਾਰਗ ਦੇ ਪਾਂਧੀ ਮਤ ਹੋਣਾ ਵਰਜ ਰਹੇ ਨੇ ਸਤ ਪੁਰਸ਼ ਅਤੇ ਪਰਮਾਰਥ ਦੇ ਸਹੀ ਮਾਰਗ ਤੇ ਲੈ ਜਾ ਰਹੇ ਨੇ ਦੀਨ ਦਿਆਲ । ਬਾਹਰਮੁਖੀ ਮੁੱਲਾ ਨੂੰ ਅੰਤਰਮੁਖੀ ਮੁੱਲਾ ਵਿਚਲਾ ਅੰਤਰ ਸਮਝ ਰਹੇ ਨੇ ਕਿਰਪਾ ਕਰਦੇ ਨੇ ਭੂਲੇ ਭਟਕੇ ਹਿੰਦੁਆ ਤੇ ਮੁੱਲਾ ਮੁਲਾਣਿਆ ਤੇ ਯੋਗੀਆਂ ਤੇ ਜੈਨੀਆ ਤੇ ਧਿਆਨ ਜਗਾ ਰਹੇ ਸਾਹਿਬ । ਜਿਨ੍ਹਾ ਦੀ ਪੋਹੰਚ ਅੰਦਰ ਤਕ ਨਹੀ । ਉਹਨਾ ਨੂੰ ਧੁਰ ਅੰਦਰ ਤਕ ਲੈ ਹੀ ਜਾਂਦੇ ਨੇ ਸਪਸ਼ਟ ਕਰਦੇ ਨੇ "ਗੁਰ ਪ੍ਰਸਾਦਿ" ਦੇ ਕਰ ਮਿਹਰਾਮਤਿ ਬਖਸ਼ਦੇ ਨੇ । ਅਸਲ ਮੁੱਲਾ ਉਹ ਹੈ ਜੋ ਗੁਰੂ ਉਪਦੇਸ ਕਮਾ ਕੇ ਬਾਹਰ ਮੁਖੀ ਤੋ ਹਟ, ਆਪਣੇ ਮਨ ਸੰਗ ਅੰਦਰ ਯੁਧ ਕਰਦਾ ਹੈ । ਅਸਲ ਮੁੱਲਾ ਉਹ ਹੈ । ਇਹ ਸਬਦ ਬਹੁਤ ਮਹਤਵਪੂਰਣ ਹੈ ਸਤਿਗੁਰੂ ਕਬੀਰ ਜੀਓ ਦਾ "ਗੁਰ ਉਪਦੇਸਿ" ਕਰੁਤੇ ਫੁਲ ਖੜਾਉਦੇ ਨੇ ਸਤਿਗੁਰੂ ਕਬੀਰ ਜੀਓ ਜਗਿਆਸੂ ਦੇ ਅੰਤਰ ਆਤਮੇ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਇਸ ਲਈ ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਜੀਉ ਦੇ ਖਿਲਾਫ਼ ਜੋਗੀ ਹੋ ਗਏ, ਪੰਡਿਤ ਖਿਲਾਫ਼ ਜੋਗੀ ਹੋ ਗਏ, ਮੁੱਲਾ ਕਾਜ਼ੀ ਹਾਜੀ ਸਭ ਦੇ ਸਭ ਰਲ ਖਿਲਾਫ਼ ਹੋ ਗਏ, ਉਹਨਾ ਦੇ ਵਪਾਰ ਬੰਦ ਹੋ ਰਹੇ ਸਨ। ਨਾ ਭਗਤ ਸਤਿਗੁਰੂ ਧੁਪ ਚ ਬੈਠਣ, ਨਾ ਨਗਨ ਰਹਿਣ, ਨਾ ਭਬੂਤੀ, ਨਾ ਤੀਰਥ ਨਾ ਵਰਤ ਪੂਜਾ, ਨਾ ਨਮਾਜ਼ ਕਰਨ, ਨਾ ਰੋਜ਼ਾ ਰਖਣ, ਨਾ ਈਦ ਮਨਾਉਣ, ਨਾ ਪਿੰਡ ਭਰਾਉਣ । ਇਸ ਲਈ ਜਿਸਦੇ ਸਿਰ ਤੇ ਜਾਗਤ ਭਗਤ ਸਤਿਗੁਰ ਦਾ ਹਥ ਹੋਏਗਾ, ਉਹ ਸਭ ਸਾਰੀਆਂ ਪੁਰਾਣੀਆ ਵਿਧੀਆਂ ਤਿਆਗ ਦਿੰਦਾ ਹੈ । ਜਦ ਜਾਗਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦਾ ਜਾਗਿਆ ਹੋਇਆ ਹਥ ਤੁਹਾਡੇ ਸਿਰ ਤੇ ਹੋਏਗਾ, ਤਾ ਤੁਸੀਂ ਅਵਸ਼ ਜਾਗੋਗੇ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ । ਤੁਹਾਡੇ ਅੰਦਰ ਵੀ ਹੈ ਪਰਮਾਤਮਾ ਲੇਕਿਨ ਬਿਲਕੁਲ ਸੋਂਇਆ ਹੋਇਆ । ਚੋਰ ਅੰਦਰ ਵੀ ਹੈ ਪਰਮਾਤਮਾ ਲੇਕਿਨ ਚੋਰ । ਹਤਿਆਰੇ ਅੰਦਰ ਵੀ ਹੈ ਪਰਮਾਤਮਾ ਲੇਕਿਨ ਹਤਿਆਰਾ ।
.
ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਹਨਾ ਅਭਿਨਾਸੀ ਸਤ ਪੁਰਸ਼ਾ ਨਾਲ ਹਿੰਦੂ ਅਸਹਿਮਤ ਹਨ । ਬੋਧੀ ਅਸਹਿਮਤ ਹਨ । ਮੁਸਲਮਾਨ ਅਸਹਿਮਤ ਹਨ । ਜੈਨੀ, ਇਸਾਈ ਅਸਹਿਮਤ ਹਨ । ਕੁਲ ਆਲਮ / ਆਲਮੀ ਅਸਹਿਮਤ ਹੈ । ਜੋ ਅਸਹਿਮਤ ਹਨ ਸਤਿਗੁਰੂ ਕਬੀਰ ਜਿਉ ਉਹਨਾ ਨੂੰ ਕਟ ਦੇਂਦੇ ਹਨ, ਖਤਮ ਕਰਦੇ ਹਨ । ਪਰਮ ਸਚ ਨਾਲ ਪਹਿਚਾਨ ਕਰਵਾਉਂਦੇ ਨੇ, ਰਾਮ ਰਹੀਮ, ਕਰੀਮ ਅਲਾਹ । ਇਹ ਵਚਨ ਬਹੁਤ ਹੀ ਮਹਤਵਪੂਰਨ ਹੈ ।
.
ਪਹਿਲਾਂ ਵਾਂਗ ਅਜ ਵੀ ਭਗਤ ਸਤਿਗੁਰ ਦੇ ਖਿਲਾਫ਼ ਬਹੁ ਗਣਤੀ ਹਨ । ਸੰਸਥਾਵਾਂ ਹਨ, ਸੁਭਾਵਾਂ ਹਨ, ਸੰਪਰ੍ਦਾਵਾਂ ਹਨ । ਨਾਨੁਕ ਜੀ ਨੂੰ ਨਵੀ ਵਿਧ ਮਿਲ ਗਈ, ਨਵੀ ਜੁਗਤ ਮਿਲ ਗਈ, ਉਹ ਪੁਰਾਣੇ ਨੂੰ ਛਡ ਗਏ ਸਨ । ਅਠੇ ਪਹਿਰ ਜਿਨ੍ਹਾ ਨੇ ਜਪਿਆ ਉਹਨਾ ਨੇ ਹੀ ਹਰਿ ਬੋਲੇ ਹਰਿ ਬੋਲ । ਦਇਆ ਦੇ ਸਾਗਰ ਸੁਖਾਂ ਦੇ ਸਾਗਰ, ਕਿਰਪਵਾਂਨ ਸਚ ਦੇ ਵਣਜਾਰੇ, ਸਚ ਦੇ ਸੋਦਾਗਰ ----- ਸਿਖ ਉਹੀ ਸੁਣਦੇ ਨੇ ਜਿਸ ਨਾਲ ਧਾਰਨਾ ਪਕੀ ਹੁੰਦੀ ਹੈ । ਹਿੰਦੂ ਉਹੀ ਸੁਣਦਾ ਜਿਸ ਨਾਲ ਉਸਦੀ ਧਾਰਨਾ ਪਕੀ ਹੁੰਦੀ ਹੈ । ਮੁਸਲਾਮਨ ਉਹੀ ਸੁਣਦਾ ਧਾਰਨਾ ਪਕੀ ਹੁੰਦੀ ਹੈ । ਤੁਸੀਂ ਆਪਣੇ ਆਪ ਨੂੰ ਮਜਬੂਤ ਕਰਨ ਦੇ ਲਈ ਸੁਣ ਰਹੇ ਹੋ ------ਤੁਸੀਂ ਅਪਣਿਆ ਹੀ ਧਾਰਨਾਵਾ ਵਿਚੁ ਹੋਰ ਡੂੰਘੇ ਮਨ ਵਿਚ ਉਤਰ ਜਾਣ ਦੇ ਲਈ ਸੁਣ ਰਹੇ ਹੋ --------ਕਿਓਕੇ ਸਚ ਸੁਨਣ ਨਾਲ, ਸਚ ਸਰਵਣ ਕਰਨ ਨਾਲ, ਦੁਖਾਂ ਕਲੇਸ਼ਾਂ ਦਾ ਨਾਸ਼ ਹੁੰਦਾ ਹੈ । ਜਿਥੇ ਭਗਤੀ ਮਾਰਗ ਸਮਾਪਤ ਹੋ ਜਾਂਦਾ ਹੈ, ਜਿਥੇ ਚੋਥਾ ਪਧ ਪ੍ਰਾਪਤ ਹੋ ਜਾਂਦਾ ਹੈ, ਦਸਮੇ ਦੁਆਰ ਤੇ ਤਾਰੀ ਲਗਦੀ ਹੈ, ਜਿਥੇ ਆ-ਮਰਿਤ ਹੈ, ਜਿਥੇ ਜਨਮ ਮਰਨ ਨਹੀ "ਜਨਮ ਮਰਣ ਦੁਹਹੂ ਮਹਿ ਨਾਹੀ ਜਨ ਪਰਉਪਕਾਰੀ ਆਏ ॥ ਜੀਅ ਦਾਨੁ ਦੇ ਭਗਤੀ ਲਾਇਨਿ ਹਰਿ ਸਿਉ ਲੈਨਿ ਮਿਲਾਏ"॥ ਜਿਨ੍ਹਾ ਦੇ ਮਨ ਵਿਚ ਰਾਮ ਵਸ ਗਿਆ ਫਿਰ ਉਹ ਸਦਾ ਅਕਾਲ ਨੇ ਫਿਰ ਭਗਤ ਅਤੇ ਪਰਮਾਤਮਾ ਵਿਚ ਕੋਈ ਫ਼ਰਕ ਨਹੀ ਕੋਈ ਅੰਤਰ ਨਹੀ ਉਥੇ ਸਬਦਬ੍ਰਹਮਰੂਪ ਸਬਦਰੂਪ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਕਿਰਪਵਾਂਨ, ਦਇਆਵਾਂਨ, ਸੁਖਾਂ ਦੇ ਸਾਗਰ, ਉਥੇ ਕੇਵਲ ਬੇਗਮਪੁਰ ਦੀ ਖਸ਼੍ਬੂ ਹੈ ਜਗਿਆਸੂ ਦਾ ਜੀਵਨ 'ਓਤਿ ਪੋਤਿ' ਹੋ ਜਾਂਦਾ ਹੈ ।
.
ਤੁਸੀਂ ਜੋ ਵੀ ਸਚ ਦੇ ਵਾਰੇ ਸਿਖ ਲਿਆ ਹੈ ਉਹ ਸਚ ਦੀ ਕਸੋਟੀ ਤੇ ਪੂਰਾ ਉਤਰੇ ਜਾ ਨਹੀ ਇਸ ਦੀ ਕੋਈ ਪਰਵਾਹ ਨਹੀ ਪਰ ਧੋਖਾ ਖਾਉਗੇ । ਸਚ ਇਨਾ ਵਡਾ ਹੈ ਕਿ ਸਾਰੇ ਹੀ ਸਬਦਾਂ ਨੂੰ ਲਕੋ ਲੈਂਦਾ ਹੈ । ਸਚ ਤਾ ਸਾਗਰ ਜਿਹਾ ਹੈ ।
.
ਅਪੁਨੇ ਠਾਕੁਰ ਕੀ ਹਉ ਚੇਰੀ॥ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ॥
अपुने ठाकुर की हउ चेरी॥चरन गहे जगजीवन प्रभ के हउमै मारि निबेरी॥
Saith Nanuk: "I am the hand-maiden of my Lord and Master. He has killed and eradicated my egotism. The soul-bride is imbued with the Name of the Lord; I Nanuk Say, the Lord is my Husband."
____________________________
.
ਪਨਾ 1197 ਗੁਰੂ ਗਰੰਥ ਰਾਗੁ ਸਾਰਗ ਪੂਰਾ ਮੰਗਲ ਹੈ । ਇਲਾਹੀ ਵਾਣੀ / ਬਾਣੀ ਦੀ ਰਚਨਾ ਕਰਦੇ ਨਾਨੁਕ ਜੀ ਮਹਲਾ ਪਹਲਾ ਜੀ, ਇਓ ਕਥਨ ਕਰਦੇ ਨੇ । ਮੈਂ ਆਪਣੇ ਕਿਰ੍ਪਾਵਾਂਨ ਨਿਰਮੋਹੀ ਠਾਕੁਰ ਦੀ ਚੇਲੀ ( ਚੇਰੀ ) ਹਾਂ, ਮੈਂ ਦਾਸੀ ਬਣ ਹਾਂ । ਜਗਜੀਵਨ ਪ੍ਰਭੁ ਦੇ ਚਰਨ ਮੈਂ ਪਕੜੇ ਨੇ ਤੇ ਨਿਰਮੋਹੀ ਠਾਕੁਰ ਨੇ ਮੇਰੀ ਸਾਰੀ ਅੰਦਰ ਬਾਹਰਲੀ ਹੋਉਮੇ ਮੁਕਾ ਛਡੀ ਹੈ । ਤਦੋਂ ਦਾ ਮੇਰਾ ਮਨ ਨਿਰਮੋਹੀ ਠਾਕੁਰ ਦਾ ਸਬਦ ਵਿਚਾਰ ਵਿਚਾਰ ਕੇ ਕਿ ਇਹ ਸਮਝ ਗਿਆ ਹੈ ਮੇਰੀ ਜਿੰਦ ਦਾ ਸਹਾਰਾ, ਮੇਰਾ ਪਿਆਰਾ ਸਭ ਤੋ ਉਚਾ ਆਤਮਿਕ ਜੀਵਨ ਚਾਨਣ ਦੇਣ ਵਾਲਾ ਹੈ ।
.
ਜਿਤਨਾ ਚਿਰ ਮੈਂ ਆਪਣੇ ਮਨ ਦੇ ਪਿਛੇ ਤੁਰਦਾ ਰਿਹਾ । ਮੈਂ ਕਮਜੋਰ ਹੀ ਰਿਹਾ ਦੁਨਿਆਵੀ ਪਦਾਰਥਾ ਵਿਚ ਮੇਰੀ ਵਿਰਤੀ ਰਹੀ । ਵਿਕਾਰ ਮੇਰੇ ਉਤੇ ਜੋਰ ਪਾਂਦੇ ਰਹੇ, ਮੈਂ ਉਨ੍ਮੁਖਤਾ ਰਿਹਾ । ਮੈਂ ਝੂਠ ਵਿਚ ਹੀ ਲਗੀ ਰਹੀ, ਮੇਰੀ ਅਕਲ ਥੋੜ ਵਿਤੀ ਹੀ ਰਹੀ, ਇਸ ਲਈ ਮੈਂ ਕਹਿੰਦੀ ਹਾਂ, ਮੇਰੇ ਮਨ ਵਿਚ, ਮੇਰੇ ਸਰੀਰ ਵਿਚ ਦੁਖ ਕਲੇਸ਼ ਹੀ ਉਠਦੇ ਰਹੇ, ਪਰ ਜਦੋਂ ਦੀ ਮੈਂ ਆਪਣੇ ਰੰਗੀਲੇ ਰਾਮ ਦੇ ਰੰਗ ਵਿਚ ਰੰਗੀ ਗਈ ਹਾਂ । ਮੇਰਾ ਮਨ ਮਾਇਆ ਤਿਆਗੀ, ਨਿਰਮੋਹੀ ਠਾਕੁਰ ਨੂੰ ਸਿਮਰ ਸਿਮਰ ਸਾਧਨਾ ਵਿਚ ਜੁੜ ਗਿਆ ਹੈ ਇਸ ਨੂੰ ਚੰਗੀ ਤਰਾ ਸਮਝ ਲੈਣਾ । ਸਬਦ ਦੀ ਇਹ ਸੰਖੇਪ ਵਿਆਖਿਆ ਹੈ । ਅਗਰ ਤੁਸੀਂ ਜਾਨਣਾ ਚਾਹੋ ਨਾਨਕ ਜੀ ਦੇ "ਅੰਤਰਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰੁ ਮੇਰਾ "॥ ਕੋਣ ਹੈ ? ਤਾ ਕਿਰਪਾ ਕਰਕੇ ਤੁਸੀਂ ਪੂਰੀ ਲਿਖਤ ਪੜ ਲੈਣੀ ਲਾਹੇ ਬੰਦ ਰਹੇਗੀ । ਜਾ ਫਿਰ ਅਗੇ 10 ਕੁ ਪਨੇ ਹੋਰ, ਪਨਾ 1207 ਗੁਰੂ ਗਰੰਥ ਰਾਗੁ ਸਾਰਗ ਦੇਖ ਲੈਣਾ, ਸਮਝ ਲੈਣਾ ਅਨੰਦੁ ਮਿਲੇਗਾ ।
.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਸਾਰਗ ਚਉਪਦੇ ਮਹਲਾ ੧ ਘਰੁ ੧ ॥ ਅਪੁਨੇ ਠਾਕੁਰ ਕੀ ਹਉ ਚੇਰੀ ॥ ਚਰਨ ਗਹੇ ਜਗਜੀਵਨ ਪ੍ਰਭ ਕੇ ਹਉਮੈ ਮਾਰਿ ਨਿਬੇਰੀ ॥੧॥ ਰਹਾਉ ॥ ਪੂਰਨ ਪਰਮ ਜੋਤਿ ਪਰਮੇਸਰ ਪ੍ਰੀਤਮ ਪ੍ਰਾਨ ਹਮਾਰੇ ॥ ਮੋਹਨ ਮੋਹਿ ਲੀਆ ਮਨੁ ਮੇਰਾ ਸਮਝਸਿ ਸਬਦੁ ਬੀਚਾਰੇ ॥੧॥ ਮਨਮੁਖ ਹੀਨ ਹੋਛੀ ਮਤਿ ਝੂਠੀ ਮਨਿ ਤਨਿ ਪੀਰ ਸਰੀਰੇ ॥ ਜਬ ਕੀ ਰਾਮ ਰੰਗੀਲੈ ਰਾਤੀ ਰਾਮ ਜਪਤ ਮਨ ਧੀਰੇ ॥੨॥ ਹਉਮੈ ਛੋਡਿ ਭਈ ਬੈਰਾਗਨਿ ਤਬ ਸਾਚੀ ਸੁਰਤਿ ਸਮਾਨੀ ॥ ਅਕੁਲ ਨਿਰੰਜਨ ਸਿਉ ਮਨੁ ਮਾਨਿਆ ਬਿਸਰੀ ਲਾਜ ਲਕਾਨੀ ॥੩॥ ਭੂਰ ਭਵਿਖ ਨਾਹੀ ਤੁਮ ਜੈਸੇ ਮੇਰੇ ਪ੍ਰੀਤਮ ਪ੍ਰਾਨ ਅਧਾਰਾ ॥ ਹਰਿ ਕੈ ਨਾਮਿ ਰਤੀ ਸੋਹਾਗਨਿ ਨਾਨਕ ਰਾਮ ਭਤਾਰਾ ॥੪॥੧॥
.
ੴ सति नामु करता पुरखु निरभउ निरवैरु अकाल मूरति अजूनी सैभं गुर प्रसादि ॥ रागु सारग चउपदे महला १ घरु १ ॥ अपुने ठाकुर की हउ चेरी ॥ चरन गहे जगजीवन प्रभ के हउमै मारि निबेरी ॥१॥ रहाउ ॥ पूरन परम जोति परमेसर प्रीतम प्रान हमारे ॥ मोहन मोहि लीआ मनु मेरा समझसि सबदु बीचारे ॥१॥ मनमुख हीन होछी मति झूठी मनि तनि पीर सरीरे ॥ जब की राम रंगीलै राती राम जपत मन धीरे ॥२॥ हउमै छोडि भई बैरागनि तब साची सुरति समानी ॥ अकुल निरंजन सिउ मनु मानिआ बिसरी लाज लोकानी ॥३॥ भूर भविख नाही तुम जैसे मेरे प्रीतम प्रान अधारा ॥ हरि कै नामि रती सोहागनि नानक राम भतारा ॥४॥१॥
.
"I am the hand-maiden of my Lord and Master. I have grasped the Feet of God, the Life of the world. He has killed and eradicated my egotism. || 1 || Pause || He is the Perfect, Supreme Light, the Supreme Lord God, my Beloved, my Breath of Life. The Fascinating Lord has fascinated my mind; contemplating the Word of the Shabad, I have come to understand. || 1 || The worthless self-willed manmukh, with false and shallow understanding — his mind and body are held in pain’s grip. Since I came to be imbued with the Love of my Beautiful Lord, I meditate on the Lord, and my mind is encouraged. || 2 || Abandoning egotism, I have become detached. And now, I absorb true intuitive understanding. The mind is pleased and appeased by the Pure, Immaculate Lord; the opinions of other people are irrelevant. || 3 || There is no other like You, in the past or in the future, O my Beloved, my Breath of Life, my Support. The soul-bride is imbued with the Name of the Lord; O Nanak, the Lord is her Husband."
.
ਸਬਦਰੂਪ: ਸਬਦਦੇਹ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਦਾ ਮਾਰਗ ਪਰਮ ਪਾਕੀਜਗੀ ਹੈ । ਸ਼ਕ ਰਹਿਤ ਰਾਮਰੂਪ ਸਾਧੂ ਸੰਤ ਭਗਤ ਸਤਿਗੁਰੂ ਤੋ ਵਧ ਕੇ ਤੁਹਾਨੂੰ ਹੋਰ ਕੋਈ ਉਪਦੇਸ ਕਰਨ ਵਾਲਾ ਦਲੀਲਕਾਰ ਨਹੀ ਮਿਲੇਗਾ । ਆਤਮਕ ਉਚਤਾ ਦੀ ਪ੍ਰੇਰਨਾ ਸਰੋਤ ਦੀ ਪੁਖਤਗੀ ਹੇਠ ਅੰਕਤ ਹੈ ਇਹ ਸਬਦ ਬਹੁਤ ਮਹਤਵਪੂਰਣ ਹੈ । ਸਚ ਸਣਾਉਣ ਵਾਲੇ, ਸਚ ਸਮਝਾਉਣ ਵਾਲੇ, ਸਚ ਦ੍ਰਿੜਰਾਉਣ ਵਾਲੇ, ਕਿਰ੍ਪਾਵਾਂਨ, ਦਇਆਵਾਂਨ ਮਹਿਮਾਵਾਂਨ ਸਤ ਪੁਰਸ਼ਾਂ ਦੀ ਦੀ ਪ੍ਰਚੰਡ ਸਖਸ਼ੀਅਤ ਨੂੰ ਕਿਵੇ ਸਲਾਹਉਂਦੇ ਨੇ ਨਾਨੁਕ ਜੀ ਇਹ ਤੁਸੀਂ ਵੀ ਜਾਣ ਲਵੋ ।
.
ਨਾਨੁਕ ਨਾਮ ਹੇਠ ਇਲਾਹੀ ਵਾਣੀ / ਬਾਣੀ ਦੀ ਰਚਨਾ ਕਰਦੇ ਮਹਲਾ ਪੰਜਵਾ ਜੀ, ਇਓ ਕਥਨ ਕਰਦੇ ਨੇ । ਆਪਣਾ ਸਬੰਧ ਅਤੇ ਗੁਰੂ ਚੇਲੇ ਦਾ ਰਾਮ ਰੂਪ ਸੰਤ ਭਗਤ, ਸਾਧੂ ਸਤਿਗੁਰੂ ਅਤੇ ਸਿਖ ਦਾ ਰਿਸ਼ਤਾ ਨਾਤਾ ਸਮਝਾ ਰਹੇ ਨੇ ।
.
ਮੇਰੇ ਮਨ ਦੀ ਏਹੋ ਜਹੀ ਹੋ ਗਈ ਹੈ । ਕੇਵਲ ਦਿਆਲ ਪ੍ਰਭੁ ਆਪ ਹੀ ਜਾਣਦਾ ਹੈ । ਮਾਤਾ, ਪਿਤਾ, ਸਕੇ ਸਬੰਧੀਆਂ ਦਾ ਮੋਹ ਛੱਡ ਕੇ ਮੈਂ ਆਪਣਾ ਮਨ ਸੰਤਾ ਦੇ ਹਵਾਲੇ ਕਰ ਦਿਤਾ ਹੈ । ਮੈਂ ਆਪਣੀ ਉਚੀ ਜਾਤ, ਕੁਲ, ਜਨਮ ਆਦਿ ਦਾ ਮਾਣ ਹੰਕਾਰ ਦਿਆਗ ਦਿਤਾ ਹੈ । ਮੇਰੀ ਪ੍ਰੀਤ ਲੋਕਾ ਨਾਲੋ ਕੁਟੰਬ ਨਾਲੋ ਟੁਟ ਗਈ ਹੈ । ਤੇ ਮੈਨੂੰ ਨਾਨੁਕ ਨੂੰ ਗੁਰੂ ਨੇ ਸਿਖਿਆ ਦਿਤੀ ਹੈ । ਕੇ ਸਦਾ ਇਕ ਪਰਮਾਤਮਾ ਦੀ ਸਰਨ ਪਿਆ ਰਹੁ ।
.
ਇਹੀ ਨਾਨੁਕ ਵਾਣੀ / ਬਾਣੀ ਦੇ ਸੰਤ ਹਨ ਭਗਤ / ਸਤਿਗੁਰੂ ਹਨ । ਹੋਰ ਕੋਈ ਸੰਤ ਨਹੀ ਹੈ । ਗੁਰੂ ਗਰੰਥ ਵਿਚ । ਗੁਰੂ ਗਰੰਥ ਜੀ ਤੋ ਬਾਹਰ ਬਹੁਤ ਸੰਤ ਹਨ ਤੁਸੀਂ ਜਿਸ ਨੂੰ ਵੀ ਮਰਜ਼ੀ ਮਨੋ । ਸਤਿਗੁਰੂ ਰਵਿਦਾਸ ਜੀਓ ਦਾ ਉਚੇਚਾ ਜਿਕਰ ਠਾਕੁਰ ਦੇ ਰੂਪ ਵਿਚ ਹੋਇਆ ਹੈ ਇਹ ਸੰਤ / ਭਗਤ / ਸਤਿਗੁਰੂ ਕੌਣ ਹਨ ਤੁਸੀਂ ਵੀ ਜਾਣ ਲਵੋ । ਪੂਰਾ ਸਬਦ ਥਲੇ ਆਪ ਜੀ ਵਾਸਤੇ ਹਾਜ਼ਿਰ ਹੈ ।
.
ਨਾਨੁਕ ਵਾਣੀ / ਬਾਣੀ: ਸਾਰਗ ਮਹਲਾ ੫ ॥ ਐਸੀ ਹੋਇ ਪਰੀ ॥ ਜਾਨਤੇ ਦਇਆਰ ॥੧॥ਰਹਾਉ॥ ਮਾਤਰ ਪਿਤਰ ਤਿਆਗਿ ਕੈ ਮਨੁ ਸੰਤਨ ਪਾਹਿ ਬੇਚਾਇਓ ॥ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ ॥੧॥ਲੋਕ ਕੁਟੰਬ ਤੇ ਟੂਟੀਐ ਪ੍ਰਭ ਕਿਰਤਿ ਕਿਰਤਿ ਕਰੀ ॥ਗੁਰਿ ਮੋ ਕਉ ਉਪਦੇਸਿਆ ਨਾਨਕ ਸੇਵਿ ਏਕ ਹਰੀ ॥੨॥੮॥੧੩੭॥
.
सारग महला ५ ॥ऐसी होइ परी ॥जानते दइआर ॥१॥ रहाउ ॥मातर पितर तिआगि कै मनु संतन पाहि बेचाइओ ॥जाति जनम कुल खोईऐ हउ गावउ हरि हरी ॥१॥लोक कुट्मब ते टूटीऐ प्रभ किरति किरति करी ॥गुरि मो कउ उपदेसिआ नानक सेवि एक हरी ॥२॥८॥१३७॥
.
Saarang, Mahla Panja: "This is my condition. Only my Merciful Lord knows it. ||1||Pause|| I have abandoned my mother and father, and sold my mind to the Saints. I have lost my social status, birth-right and ancestry; I sing the Glorious Praises of the Lord, Har, Har. ||1|| I have broken away from other people and family; I work only for God. The Guru has taught me, O Nanak, to serve only the One Lord. ||2||8||137||
.
ਸਤਿਗੁਰੂ ਨਾਮਦੇਵ ਸਤਿਗੁਰੂ ਰਵਿਦਾਸ ਸਤਿਗੁਰੂ ਕਬੀਰ ਸਤਿਗੁਰੂ ਸੈਨ ਇਹਨਾ ਅਭਿਨਾਸੀ ਸਤ ਪੁਰਸ਼ਾ ਦੀ ਉਸਤਤ, ਵਡਿਆਈ ਤੇ ਵਡਾਪਨ ਮਹਲਾ ਪੰਜਵਾ ਜੀ ਵਰਨਨ ਕਰਦੇ ਨੇ ਕਿਉਕਿ ਇਹ ਆਪ ਨਾਮ ਜਪਦੇ ਨੇ ਤੇ ਹੋਰਨਾ ਨੂੰ ਵੀ ਓਹੀ ਸਤਿਨਾਮੁ ਜਪਾਉਂਦੇ ਨੇ ਓਹੀ ਵਿਧੀ ਸਿਖਾਉਂਦੇ ਨੇ ਤੁਸੀ ਞੀ ਜਾਣ ਲਞੋ ਤਰੁੰਤ ਆਨੰਦ-ਦਾਇਕ ਪੂਰਾ ਲਾਭ ਮਿਲੇਗਾ ॥
.
ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥
ऊच ते ऊच नामदेउ समदरसी रविदास ठाकुर बणि आई ॥
_______________________________
.
ਮੂਲਗਦੀ ਦੇ ਮਾਲਿਕ ਸਤਿਗੁਰੂ ਰਵਿਦਾਸ ਜੀਓ, ਜਗਤ ਲਈ ਚਾਨਣ ਮੁਨਾਰੇ ਇਹਨਾ ਦੀ ਅੰਤਾ ਦੀ / ਸਿਖਰ ਦੀ ਵਡਿਆਈ ਨਾਨਕ ਜੀ ਪਾਤਸ਼ਾਹ ਦੇ ਰੂਪ ਵਿਚ ਸਤਿਗੁਰੂ ਸੰਤ ਦੇ ਰੂਪ ਵਿਚ ਭਗਤ ਦੇ ਰੂਪ ਵਿਚ ਠਾਕੁਰ ਦੇ ਰੂਪ ਵਿਚ ਉਪਮਾ ਕਰਦੇ ਨਹੀ ਥਕਦੇ ਜਿਵੇ "ਠਾਕੁਰ ਬਿਨਤੀ ਕਰਨ ਜਨੁ ਆਇਓ ॥ ਸਰਬ ਸੂਖ ਆਨੰਦ ਸਹਜ ਰਸ ਸੁਨਤ ਤੁਹਾਰੋ ਨਾਇਓ ॥ ਕ੍ਰਿਪਾ ਨਿਧਾਨ ਸੂਖ ਕੇ ਸਾਗਰ ਜਸੁ ਸਭ ਮਹਿ ਜਾ ਕੋ ਛਾਇਓ ॥ ਸੰਤਸੰਗਿ ਰੰਗ ਤੁਮ ਕੀਏ ਅਪਨਾ ਆਪੁ ਦ੍ਰਿਸਟਾਇਓ ॥ਨੈਨਹੁ ਸੰਗਿ ਸੰਤਨ ਕੀ ਸੇਵਾ ਚਰਨ ਝਾਰੀ ਕੇਸਾਇਓ ॥ ਆਠ ਪਹਰ ਦਰਸਨੁ ਸੰਤਨ ਕਾ ਸੁਖੁ ਨਾਨਕ ਇਹੁ ਪਾਇਓ ॥
.
ठाकुर बिनती करन जनु आइओ ॥ सरब सूख आनंद सहज रस सुनत तुहारो नाइओ ॥ क्रिपा निधान सूख के सागर जसु सभ महि जा को छाइओ ॥ संतसंगि रंग तुम कीए अपना आपु द्रिसटाइओ ॥नैनहु संगि संतन की सेवा चरन झारी केसाइओ ॥ आठ पहर दरसनु संतन का सुखु नानक इहु पाइओ ॥
.
ਨਾਨਕ ਨਾਮ ਹੇਠ ਇਲਾਹੀ ਵਾਣੀ ਇਹ ਮਹਲਾ ਪੰਜਵਾ ਜੀ ਆਪਣੀ ਇਲਾਹੀ ਰਚਨਾ ਵਿਚ ਅੰਕਤ ਕਰਦੇ ਹਨ ਕੇ ਹੇ ਠਾਕੁਰ ਮੈਂ ਨਾਨਕ ਤੇਰਾ ਨਾਮ ਸੁਣ ਕੇ ਤੇਰੇ ਪਾਸ ਇਕ ਬਿਨਤੀ ਕਰਨ ਆਇਆ ਹਾਂ ਸਰਵ ਸੂਖ ਆਨੰਦ ਸਹਜ ਸਾਰੇ ਤੇਰੇ ਪਾਸ ਹਾਂ ਔਰ ਮੈਂ ਵੀ ਦਰਸਨ ਅਭਿਲਾਸ਼ੀ ਇਹਨਾ ਨਿਆਮਤਾ ਖਾਤਰ ਨਿਮਾਣਾ ਹੋ ਕੇ ਆਪ ਜੀ ਦੀ ਸ਼ਰਨ ਲੇਣ ਵਾਸਤੇ ਹਾਜ਼ਰ ਹੋਇਆ ਹਾਂ ਤੇ ਤੁਸੀਂ ਕਿਰਪ ਨਿਧਾਨ ਸੁਖਾ ਦੇ ਸਾਗਰ ਹੋ ਅਤੇ ਮੈਨੂੰ ਅਠੇ ਸੇਵਾ ਕਰਨ ਦਾ ਹੁਕਮ ਦਿਓ ਕਿਓ ਕੇ ਆਪ ਜੀ ਸੰਤਾ ਦੀ ਸੰਗਤ ਵਿਚ ਹੋ ਆਪੇ ਨੂੰ ਅਸਲੀ ਰੂਪ ਪਰਗਟ ਕਰਦੇ ਹੋ ਅਤੇ ਮੈਂ ਅਸਚਰਜ਼ ਦੇਖ ਕਰ ਨਿਹਾਲ ਹੋਵਾਂਗਾ ਅਤੇ ਅਠੇ ਪਹਿਰ ਮੈਂ ਆਪਣੇ ਕੇਸਾ ਨਾਲ ਆਪ ਜੀ ਦੇ ਚਰਨ ਸਾਫ਼ ਕਰਕੇ ਬਡਭਾਗੀ ਬਣਾਗਾ ॥
.
ਪਹਿਲੇ ਜਾਮੇ ਵਿਚ ਨਾਨਕ ਜੀ ਮਹਲਾ ਪਹਿਲਾ ਇਓ ਧਿਆਨ ਜਗਾਉਦੇ ਹਨ ਜਗਿਆਸੁ ਦਾ ਕਿ "ਮੇਰੇ ਠਾਕੁਰ ਹਾਥਿ ਵਡਾਈਆ ਭਾਈ ਜੈ ਭਾਵੈ ਤੈ ਦੇਇ॥ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥
.
"मेरे ठाकुर हाथि वडाईआ भाई जै भावै तै देइ॥देवी देवा पूजीऐ भाई किआ मागउ किआ देहि"॥
.
ਇਹ ਦੇਵੀ ਦੇਵੇ ਸਾਨੂੰ ਕਿ ਦੇਣਗੇ ਓਹ ਆਪ ਹ਼ੀ ਤਰਸਦੇ ਆ ਇਹਨਾ ਨਿਆਮਤਾ ਨੂੰ ਅਸੀਂ ਤਾ ਇਹਨਾ ਸੰਤਾ ਤੋ ਆਪਣੀ ਜਾਤ ਬਰਾਦਰੀ ਕੁਟੰਬ ਕਬੀਲਾ ਪਰਵਾਰ ਮਾਤਾ ਪਿਤਾ ਸਭ ਇਹਨਾ ਸੰਤਾ ਤੋ ਕੁਰਵਾਨ ਕਰ ਛਡਿਆ ਹੈ ॥
.
ਬਲਿਹਾਰੀ ਗੁਰਦੇਵ ਚਰਨ ॥ ਜਾ ਕੈ ਸੰਗਿ ਪਾਰਬ੍ਰਹਮੁ ਧਿਆਈਐ ਉਪਦੇਸੁ ਹਮਾਰੀ ਗਤਿ ਕਰਨ ॥੧॥ ਰਹਾਉ ॥ ਦੂਖ ਰੋਗ ਭੈ ਸਗਲ ਬਿਨਾਸੇ ਜੋ ਆਵੈ ਹਰਿ ਸੰਤ ਸਰਨ ॥ ਆਪਿ ਜਪੈ ਅਵਰਹ ਨਾਮੁ ਜਪਾਵੈ ਵਡ ਸਮਰਥ ਤਾਰਨ ਤਰਨ ॥੧॥ ਜਾ ਕੋ ਮੰਤ੍ਰੁ ਉਤਾਰੈ ਸਹਸਾ ਊਣੇ ਕਉ ਸੁਭਰ ਭਰਨ ॥
.
बलिहारी गुरदेव चरन ॥ जा कै संगि पारब्रहमु धिआईऐ उपदेसु हमारी गति करन ॥१॥ रहाउ ॥ दूख रोग भै सगल बिनासे जो आवै हरि संत सरन ॥ आपि जपै अवरह नामु जपावै वड समरथ तारन तरन ॥१॥ जा को मंत्रु उतारै सहसा ऊणे कउ सुभर भरन ॥
.
ਅਕਲੋ ਉਣੇ ਇਨਸਾਨ ਨੂੰ ਅਕਲਦਾਨ ਪਰਦਾਨ ਕਰਦੇ ਹਨ ਇਹ ਸੰਤ ਸਤਿਗੁਰੂ ਵਸ ਆਪਣੇ ਵਰਗਾ ਹ਼ੀ ਕਰ ਦੇਂਦੇ ਹਨ ਇਹਨਾ ਦੇ ਬਚਨ ਬਿਲਾਸ ਹ਼ੀ ਏਹੋ ਜਹੇ ਹਨ ਕੇ ਨਿਰੇ ਅਮ੍ਰਿਤ ਦੇ ਫੋਆਰੇ ਹਨ ॥ ਸੇਵਾ ਭਾਵਨਾ ਜ਼ਰੁਰ ਕਰਵ਼ਾਉਦੇ ਹਨ ॥ ਅਤੇ ਮੇਰੇ ਮਥੇ ਉਪਰ ਮੇਰੇ ਸਿਰ ਉਪਰ ਸੰਤਾ ਦਾ ਹਥ ਹੈ ॥
.
ਮੈਂ ਉਹਨਾ ਤੋ ਕੁਰਵਾਨ ਜਾਂਦਾ ਹਨ ਜਿਨਾ ਬਡਭਾਗੀਆਂ ਅਠੇ ਪਹਿਰ ਸਿਮਰਨ ਦੁਆਰਾ ਪ੍ਰਭੁ ਪ੍ਰਾਪਤੀ ਪਾਈ ॥ ਉਹੀ ਵਿਧੀ ਮੈਂ ਅਪਣਾਈ ਅਤੇ ਮੈਨੂੰ ਨਾਨਕ ਨੂੰ ਇਹਨਾ ਸੰਤਾ ਦੇ ਪ੍ਰਤਾਪ ਸਦਕਾ ਪ੍ਰਭੁ ਪਰਮਾਤਮਾ ਦੀ ਇਹਨਾ ਸੰਤਾ ਵਿਚੋ ਹੋ ਗਈ ਹੈ ਅਤੇ ਮੈਂ ਕਿਸੇ ਹੋਰ ਦਰ ਦੀ ਆਸ ਉਮੀਦ ਨਹੀ ਰਖੀ ॥ ਅਤੇ ਮੈਂ ਅਠੇ ਪਹਿਰ ਸਬਦ ਦੀ ਸਿਖਿਆ ਅਨੁਸਾਰ ਜਾਪ ਜ਼ਪ ਕੇ ਨਿਹਾਲ ਹੋ ਗਿਆ ਹਾਂ ॥
.
ਸਭ ਦਾ ਭਲਾ ਕਰਨ ਵਾਲਾ ਕਬੀਰ ਦਇਆ ਦ੍ਰਿਸਟੀ ਵਾਲਾ ॥ ਉਤਮ ਸੈਨ ਨਾਈ, ਉਚੇ ਤੋ ਵੀ ਊਚੇ ਤੋ ਊਚਾ ਨਾਮਦੇਵ ਸਭ ਨੂੰ ਇਕ ਬਰਾਬਰ ਦੇਖਣ / ਸਮਝਣ ਵਾਲਾ ॥ ਠਾਕੁਰ ਦਾ ਰੂਪ ਰਵਿਦਾਸ ਜਿਸ ਦੇ ਪ੍ਰਤਾਪ ਸਦਕਾ ਮੈਨੂੰ ਨਾਨਕ ਨੂੰ ਖੁਦਾਈ ਮਿਲ ਗਈ ਹੈ ਅਤੇ ਮੇਰੇ ਸਾਰੇ ਭਰਮ ਜਾਲ ਫਾਰਗ ਹੋ ਗਏ ਹਨ ॥ ਮੇਰਾ ਮਨ ਤਨ ਧਨ ਇਹ ਸਭ ਸੰਤਾ ਜਾਣਾ ਦੀ ਚਰਨ ਧੂੜ ਹੋ ਗਿਆ ਹੈ ॥
.
ਸਾਰਗ ਮਹਲਾ ੫ ॥ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
.
सारग महला ५ ॥उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
.
“Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
.
And again
.
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
.
अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
.
"The Being of Immortal Manifestation is found in the Saadh Sangat, the Company of the Holy. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”
.
“They attain great glory, and the most sublime honour.” They attain the supreme status. They attain the supreme state of Nirvana. They attain the immortal status and eradicate their self-conceit; how rare is that person, who contemplates spiritual wisdom. Attuned to the Naam, they attain Sidh Gosht— conversation with the Siddhas. Attuned to the Naam, they practice intense meditation forever. Attuned to the Naam, they live the true and excellent lifestyle. They attain the fourth state, and are liberated. Those who meditate on it are all emancipated; they attain the eternal and unchanging home."
_________________________________
.
ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥
.
Har-Sohang-Satnaam: Saa-a0a0a0a Naam!!
http s://www.facebook.com/mangalsingh.mal1/media_set?set=a.277169062401121.62374.100003240892694&type=3
Mangal Singh Mal added 4 new photos to the album: "NAMDEV, JAIDEV, KAVIR, TIRLOCHAN, RUVADS CHAMAR BLESSED DHANNA & — with Manjit Manjit.
September 2012
IMMORTALS, AKAAL SATGURU: "NAMDEV, JAIDEV, KAVIR, TIRLOCHAN, RUVDAS CHAMAR, BLESSED DHANNA & SAIN."

No comments:

Post a Comment